HomePunjabi NewsLiberal Breakingਬ੍ਰੇਕਿੰਗ : ਮਾਨ ਸਰਕਾਰ ਨੇ ਪੰਜਾਬ ਸਿਰ ਚੜਾਇਆ ਇਕ ਲੱਖ 35 ਹਜਾਰ...

ਬ੍ਰੇਕਿੰਗ : ਮਾਨ ਸਰਕਾਰ ਨੇ ਪੰਜਾਬ ਸਿਰ ਚੜਾਇਆ ਇਕ ਲੱਖ 35 ਹਜਾਰ ਕਰੋੜ ਦਾ ਕਰਜ਼ਾ: ਵੜਿੰਗ

ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਵੱਡੇ ਨਿਸ਼ਾਨੇ ਲਗਾਉਂਦੇ ਹੋਏ ਬਿਆਨ ਦਿੱਤਾ ਹੈ ਕਿ ਭਗਵੰਤ ਮਾਨ ਸਰਕਾਰ ਨੇ ਤਿੰਨ ਸਾਲਾਂ ਵਿੱਚ ਪੰਜਾਬ ਸਿਰ ਚੜਾਇਆ ਇਕ ਲੱਖ 35 ਹਜਾਰ ਕਰੋੜ ਦਾ ਕਰਜ਼ਾ,ਵਿਕਾਸ ਕਾਰਜ ਜੀਰੋ । ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਸਿਰ ਕਰਜ਼ਾ ਹੀ ਚੜਾਇਆ ਹੈ ਵਿਕਾਸ ਨਹੀਂ ਕੀਤਾ ।

RELATED ARTICLES

Most Popular

Recent Comments