HomePunjabi NewsLiberal Breakingਬ੍ਰੇਕਿੰਗ : ਆਪ ਦੀ ਹਾਰ ਤੇ ਬੋਲੇ ਰਾਜਾ ਵੜਿੰਗ ਕਿਹਾ, ਪੰਜਾਬ ਵਿੱਚ...

ਬ੍ਰੇਕਿੰਗ : ਆਪ ਦੀ ਹਾਰ ਤੇ ਬੋਲੇ ਰਾਜਾ ਵੜਿੰਗ ਕਿਹਾ, ਪੰਜਾਬ ਵਿੱਚ ਵੀ ਹੋਵੇਗਾ ਇਹੀ ਹਾਲ

ਆਮ ਆਦਮੀ ਪਾਰਟੀ ਦੀ ਦਿੱਲੀ ਵਿੱਚ ਹੋਈ ਹਾਰ ਤੋਂ ਬਾਅਦ ਪੰਜਾਬ ਦੇ ਵਿੱਚ ਵੀ ਸਿਆਸਤ ਗਰਮਾ ਗਈ ਹੈ । ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਹਰ ਸਕੀਮ ਦਿੱਲੀ ਵਿੱਚ ਬੁਰੀ ਤਰ੍ਹਾਂ ਫੇਲ ਸਾਬਿਤ ਹੋਈ ਹੈ। ਹੁਣ 2022 ਦੇ ਵਿੱਚ ਪੰਜਾਬ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੀ ਹਾਲਤ ਖਰਾਬ ਹੋਣ ਵਾਲੀ ਹੈ ।

RELATED ARTICLES

Most Popular

Recent Comments