HomePunjabi NewsLiberal Breakingਵਿਰਾਟ ਕੋਹਲੀ 12 ਸਾਲ ਬਾਅਦ ਰਣਜੀ ਟਰਾਫੀ 'ਚ ਕਰਨਗੇ ਵਾਪਸੀ

ਵਿਰਾਟ ਕੋਹਲੀ 12 ਸਾਲ ਬਾਅਦ ਰਣਜੀ ਟਰਾਫੀ ‘ਚ ਕਰਨਗੇ ਵਾਪਸੀ

ਵਿਰਾਟ ਕੋਹਲੀ 12 ਸਾਲ ਬਾਅਦ ਰਣਜੀ ਟਰਾਫੀ ‘ਚ ਵਾਪਸੀ ਕਰ ਰਹੇ ਹਨ। ਭਾਰਤ ਦੇ ਸਟਾਰ ਬੱਲੇਬਾਜ਼ 30 ਜਨਵਰੀ ਨੂੰ ਨਵੀਂ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ‘ਚ ਰੇਲਵੇ ਖਿਲਾਫ ਖੇਡਦੇ ਹੋਏ ਨਜ਼ਰ ਆਉਣਗੇ। ਵਿਰਾਟ ਨੇ ਆਪਣਾ ਆਖਰੀ ਰਣਜੀ ਮੈਚ ਗਾਜ਼ੀਆਬਾਦ ਵਿੱਚ 2 ਤੋਂ 5 ਨਵੰਬਰ 2012 ਵਿੱਚ ਉੱਤਰ ਪ੍ਰਦੇਸ਼ ਖ਼ਿਲਾਫ਼ ਖੇਡਿਆ ਸੀ।

RELATED ARTICLES

Most Popular

Recent Comments