HomePunjabi NewsLiberal Breakingਖਨੌਰੀ ਬਾਰਡਰ ਤੇ 111 ਕਿਸਾਨਾਂ ਨੇ ਮਰਨ ਵਰਤ ਤੇ ਬੈਠਣ ਦਾ ਕੀਤਾ...

ਖਨੌਰੀ ਬਾਰਡਰ ਤੇ 111 ਕਿਸਾਨਾਂ ਨੇ ਮਰਨ ਵਰਤ ਤੇ ਬੈਠਣ ਦਾ ਕੀਤਾ ਐਲਾਨ

ਕਿਸਾਨ ਆਗੂ ਜਗਜੀਤ ਸਿੰਘ ਡਲੇਵਾਲ ਦੇ ਸਮਰਥਨ ਵਿੱਚ ਉਤਰੇ ਕਿਸਾਨਾਂ ਨੇ ਵੱਡਾ ਐਲਾਨ ਕੀਤਾ ਹੈ। ਖਨੌਰੀ ਬਾਰਡਰ ਤੇ ਅੱਜ 111 ਕਿਸਾਨਾਂ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਉਹ ਵੀ ਮਰਨ ਵਰਤ ਤੇ ਬੈਠਣ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਡਲੇਵਾਲ ਤੋਂ ਪਹਿਲਾਂ ਉਹਨਾਂ ਦੀ ਸ਼ਹਾਦਤ ਹੋਵੇਗੀ। ਦੂਜੇ ਪਾਸੇ ਹਰਿਆਣਾ ਬਾਰਡਰ ਤੇ ਭਾਰੀ ਗਿਣਤੀ ਵਿੱਚ ਹਰਿਆਣਾ ਪੁਲਿਸ ਨੂੰ ਤੈਨਾਤ ਕੀਤਾ ਗਿਆ ਹੈ।

RELATED ARTICLES

Most Popular

Recent Comments