HomePunjabi NewsLiberal Breakingਭਾਰਤ ਆਸਟ੍ਰੇਲਿਆ ਟੈਸਟ : ਭਾਰਤੀ ਟੀਮ 185 ਤੇ ਹੋਈ ਆਲ ਆਊਟ

ਭਾਰਤ ਆਸਟ੍ਰੇਲਿਆ ਟੈਸਟ : ਭਾਰਤੀ ਟੀਮ 185 ਤੇ ਹੋਈ ਆਲ ਆਊਟ

ਭਾਰਤੀ ਕ੍ਰਿਕਟ ਟੀਮ ਨੇ ਇੱਕ ਵਾਰੀ ਫਿਰ ਆਪਣੇ ਫੈਨਸ ਨੂੰ ਨਿਰਾਸ਼ ਕੀਤਾ ਹੈ। ਆਸਟਰੇਲੀਆ ਦੇ ਖਿਲਾਫ ਖੇਡੇ ਜਾ ਰਹੇ ਪੰਜਵੇਂ ਤੇ ਸੀਰੀਜ ਦੇ ਅਖੀਰਲੇ ਟੈਸਟ ਦੇ ਵਿੱਚ ਵੀ ਭਾਰਤੀ ਬੱਲੇਬਾਜ਼ੀ ਫਲਾਪ ਰਹੀ ਅਤੇ ਪੂਰੀ ਟੀਮ 185 ਦੌੜਾਂ ਬਣਾ ਕੇ ਆਲ ਆਊਟ ਹੋ ਗਈ ਹੈ। ਰਿਸ਼ਭ ਪੰਤ ਨੇ ਸਭ ਤੋਂ ਵੱਧ 40 ਦੌੜਾਂ ਦੀ ਪਾਰੀ ਖੇਡੀ ।ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਚੁਣੀ ਸੀ।

RELATED ARTICLES

Most Popular

Recent Comments