HomePunjabi NewsLiberal Breakingਦਲਵੀਰ ਗੋਲਡੀ ਨੇ ਦਿੱਤਾ ਕਾਂਗਰਸ 'ਚ ਵਾਪਸੀ ਦਾ ਸੰਕੇਤ, ਦਿੱਤਾ ਇਹ ਬਿਆਨ

ਦਲਵੀਰ ਗੋਲਡੀ ਨੇ ਦਿੱਤਾ ਕਾਂਗਰਸ ‘ਚ ਵਾਪਸੀ ਦਾ ਸੰਕੇਤ, ਦਿੱਤਾ ਇਹ ਬਿਆਨ

ਦਲਵੀਰ ਗੋਲਡੀ ਨੇ ਕਾਂਗਰਸ ‘ਚ ਵਾਪਸੀ ਦਾ ਸੰਕੇਤ ਦਿੰਦਿਆਂ ਪ੍ਰੈਸ ਕਾਨਫਰੰਸ ਦੌਰਾਨ ਕਈ ਵੱਡੇ ਖੁਲਾਸੇ ਕੀਤੇ। ਉਨ੍ਹਾਂ ਕਿਹਾ ਕਿ ਕਾਂਗਰਸ ਛੱਡਣਾ ਉਨ੍ਹਾਂ ਦੀ ਸਭ ਤੋਂ ਵੱਡੀ ਗਲਤੀ ਸੀ ਅਤੇ ਉਹ ਪਿਛਲੇ 6 ਮਹੀਨਿਆਂ ਤੋਂ ਰਾਜਨੀਤੀ ਤੋਂ ਦੂਰ ਸਨ। ਗੋਲਡੀ ਨੇ ਪ੍ਰਤਾਪ ਬਾਜਵਾ ਨੂੰ ਆਪਣੇ ਸੀਨੀਅਰ ਲੀਡਰ ਵਜੋਂ ਮੰਨਿਆ ਅਤੇ ਕਿਹਾ ਕਿ ਉਹ ਉਨ੍ਹਾਂ ਨਾਲ ਨਿੱਜੀ ਤੌਰ ‘ਤੇ ਮਿਲਣ ਲਈ ਸਮਾਂ ਲਵਾਣਗੇ।

RELATED ARTICLES

Most Popular

Recent Comments