ਬ੍ਰੇਕਿੰਗ : ਵਡੋਦਰਾ ‘ਚ ਪ੍ਰਧਾਨ ਮੰਤਰੀ ਮੋਦੀ ਨੇ ਸਪੇਨ ਦੇ ਰਾਸ਼ਟਰਪਤੀ Pedro Sanchez ਨਾਲ ਰੋਡ ਸ਼ੋਅ ਕੱਢਿਆ ਅਤੇ ਟਾਟਾ ਦੇ ਏਅਰਕ੍ਰਾਫਟ ਕੰਪਲੈਕਸ ਦਾ ਉਦਘਾਟਨ ਕੀਤਾ। ਮੋਦੀ ਨੇ ਕਿਹਾ ਕਿ ਪਿਛਲੇ ਦਹਾਕੇ ਵਿੱਚ ਕੀਤੇ ਗਏ ਫੈਸਲੇ ਰੱਖਿਆ ਨਿਰਮਾਣ ਦੇ ਰਾਹ ਨੂੰ ਸੌਖਾ ਬਣਾਉਂਦੇ ਹਨ ਅਤੇ ਭਾਰਤ ਜਲਦੀ ਜਹਾਜ਼ਾਂ ਦਾ ਪ੍ਰਮੁੱਖ ਨਿਰਯਾਤਕ ਬਣੇਗਾ।
ਵਡੋਦਰਾ ‘ਚ PM ਮੋਦੀ ਨੇ ਸਪੇਨ ਦੇ ਰਾਸ਼ਟਰਪਤੀ Pedro Sanchez ਨਾਲ ਕੱਢਿਆ ਰੋਡ ਸ਼ੋਅ
RELATED ARTICLES