HomePunjabi NewsLiberal Breakingਐਮਐਸ ਧੋਨੀ ਅਨਕੈਪਡ ਖਿਡਾਰੀ ਵਜੋਂ ਖੇਡ ਸਕਦੇ ਹਨ ਆਈ ਪੀ ਐਲ

ਐਮਐਸ ਧੋਨੀ ਅਨਕੈਪਡ ਖਿਡਾਰੀ ਵਜੋਂ ਖੇਡ ਸਕਦੇ ਹਨ ਆਈ ਪੀ ਐਲ

ਚੇਨਈ ਸੁਪਰ ਕਿੰਗਜ਼ ਦੇ ਸੀਈਓ ਕਾਸੀ ਵਿਸ਼ਵਨਾਥਨ ਨੇ ਕਿਹਾ ਕਿ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਅਜੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਹੈ ਕਿ ਉਹ ਅਗਲੇ ਸੀਜ਼ਨ ਵਿੱਚ ਖੇਡਣਗੇ ਜਾਂ ਨਹੀਂ। ਫ੍ਰੈਂਚਾਇਜ਼ੀ ਨੂੰ ਉਮੀਦ ਹੈ ਕਿ ਧੋਨੀ ਉਪਲਬਧ ਹੋਵੇਗਾ ਅਤੇ ਉਸ ਨੂੰ ਅਨਕੈਪਡ ਖਿਡਾਰੀ ਦੇ ਤੌਰ ‘ਤੇ ਬਰਕਰਾਰ ਰੱਖਿਆ ਜਾ ਸਕਦਾ ਹੈ ਆਈਪੀਐਲ ਦੇ ਨਵੇਂ ਨਿਯਮਾਂ ਮੁਤਾਬਕ ਚੇਨਈ 43 ਸਾਲਾ ਐਮਐਸ ਧੋਨੀ ਨੂੰ ਅਨਕੈਪਡ ਖਿਡਾਰੀ ਵਜੋਂ ਖਰੀਦ ਸਕਦਾ ਹੈ।

RELATED ARTICLES

Most Popular

Recent Comments