HomePunjabi NewsLiberal Breakingਦਿੱਲੀ ਦੇ ਵਿਧਾਇਕਾਂ ਨੂੰ 10 ਕਰੋੜ ਦੀ ਬਜਾਏ ਹੁਣ ਮਿਲਣਗੇ 15 ਕਰੋੜ...

ਦਿੱਲੀ ਦੇ ਵਿਧਾਇਕਾਂ ਨੂੰ 10 ਕਰੋੜ ਦੀ ਬਜਾਏ ਹੁਣ ਮਿਲਣਗੇ 15 ਕਰੋੜ ਰੁਪਏ

ਦਿੱਲੀ ਸਰਕਾਰ ਨੇ ਵਿਧਾਇਕਾਂ ਦੇ ਵਿਕਾਸੀ ਫੰਡ ਵਿੱਚ ਵਾਧਾ ਕਰਨ ਦਾ ਵੱਡਾ ਫੈਸਲਾ ਕੀਤਾ ਹੈ। ਹੁਣ ਹਰ ਵਿਧਾਇਕ ਨੂੰ 10 ਕਰੋੜ ਦੀ ਬਜਾਏ 15 ਕਰੋੜ ਰੁਪਏ ਸਾਲਾਨਾ ਫੰਡ ਮਿਲੇਗਾ। ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੇ ਕਿਹਾ ਕਿ ਇਸ ਫ਼ੈਸਲੇ ਨਾਲ ਵਿਧਾਇਕ ਆਪਣੇ ਹਲਕਿਆਂ ਵਿੱਚ ਵੱਧ ਤੋਂ ਵੱਧ ਵਿਕਾਸੀ ਕੰਮ ਕਰ ਸਕਣਗੇ, ਲੋਕਾਂ ਨੂੰ ਸੁਵਿਧਾਵਾਂ ਮਿਲਣਗੀਆਂ।

RELATED ARTICLES

Most Popular

Recent Comments