ਡੇਰਾ ਰਾਧਾ ਸੁਆਮੀ ਬਿਆਸ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਬਾਬਾ ਗੁਰਿੰਦਰ ਸਿੰਘ ਢਿੱਲੋ ਹੀ ਡੇਰਾ ਮੁਖੀ ਰਹਿਣਗੇ । ਇਸ ਬਾਰੇ ਡੇਰਾ ਬਿਆਸ ਵੱਲੋਂ ਸਪਸ਼ਟੀਕਰਨ ਦਿੱਤਾ ਗਿਆ ਹੈ । ਕੱਲ ਕਿਹਾ ਗਿਆ ਸੀ ਕਿ ਗਿੱਲ ਨੂੰ ਡੇਰਾ ਮੁਖੀ ਬਣਾਇਆ ਗਿਆ ਹੈ ਪਰ ਹੁਣ ਡੇਰਾ ਬਿਆਸ ਵੱਲੋਂ ਸਪਸ਼ਟੀਕਰਨ ਦਿੱਤਾ ਗਿਆ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਗਿੱਲ ਨੂੰ ਹਜੂਰ ਕਹਿ ਕੇ ਸੰਬੋਧਿਤ ਕੀਤਾ ਜਾਵੇਗਾ।
ਡੇਰਾ ਰਾਧਾ ਸੁਆਮੀ ਬਿਆਸ ਬਾਰੇ ਵੱਡੀ ਅੱਪਡੇਟ, ਬਾਬਾ ਗੁਰਿੰਦਰ ਸਿੰਘ ਢਿੱਲੋ ਹੀ ਰਹਿਣਗੇ ਡੇਰਾ ਮੁਖੀ
RELATED ARTICLES