More
    HomePunjabi NewsLiberal Breakingਅਵਨੀ ਲੇਖਾਰਾ ਨੇ ਪੈਰਾਲੰਪਿਕ ਖੇਡਾਂ ਵਿੱਚ ਭਾਰਤ ਲਈ ਜਿੱਤਿਆ ਗੋਲਡ ਮੈਡਲ

    ਅਵਨੀ ਲੇਖਾਰਾ ਨੇ ਪੈਰਾਲੰਪਿਕ ਖੇਡਾਂ ਵਿੱਚ ਭਾਰਤ ਲਈ ਜਿੱਤਿਆ ਗੋਲਡ ਮੈਡਲ

    ਅਵਨੀ ਲੇਖਾਰਾ ਨੇ ਪੈਰਾਲੰਪਿਕ ਖੇਡਾਂ ਵਿੱਚ ਭਾਰਤ ਨੂੰ ਆਪਣਾ ਪਹਿਲਾ ਤਮਗਾ ਦਿਵਾਇਆ ਹੈ। ਉਸਨੇ ਪੈਰਾਲੰਪਿਕ ਰਿਕਾਰਡ ਦੇ ਨਾਲ ਔਰਤਾਂ ਦੀ 10 ਮੀਟਰ ਏਅਰ ਰਾਈਫਲ ਸ਼ੂਟਿੰਗ ਦੇ SH1 ਵਰਗ ਵਿੱਚ ਸੋਨ ਤਗਮਾ ਜਿੱਤਿਆ। ਉਸ ਨੇ 249.7 ਦਾ ਸਕੋਰ ਬਣਾਇਆ। ਪਿਛਲਾ ਪੈਰਾਲੰਪਿਕ 249.6 ਦਾ ਰਿਕਾਰਡ ਵੀ ਅਵਨੀ ਦੇ ਨਾਂ ਸੀ, ਜੋ ਉਸ ਨੇ ਟੋਕੀਓ ਵਿੱਚ ਬਣਾਇਆ ਸੀ।

    RELATED ARTICLES

    Most Popular

    Recent Comments