HomePunjabi NewsLiberal Breakingਰਾਜਸਥਾਨ ਦੇ CM ਨੇ ਰਵਨੀਤ ਬਿੱਟੂ ਨੂੰ ਰਾਜ ਸਭਾ ਮੈਂਬਰ ਦਾ ਉਮੀਦਵਾਰ...

ਰਾਜਸਥਾਨ ਦੇ CM ਨੇ ਰਵਨੀਤ ਬਿੱਟੂ ਨੂੰ ਰਾਜ ਸਭਾ ਮੈਂਬਰ ਦਾ ਉਮੀਦਵਾਰ ਬਣਾਏ ਜਾਣ ਤੇ ਦਿੱਤੀਆਂ ਮੁਬਾਰਕਾਂ

ਰਾਜਸਥਾਨ ਦੇ CM ਭਜਨ ਨਾਲ ਸ਼ਰਮਾ ਦੇ ਗ੍ਰਹਿ ਵਿਖੇ ਰਵਨੀਤ ਬਿੱਟੂ ਨੇ ਮੁਲਾਕਾਤ ਕੀਤੀ। ਰਵਨੀਤ ਬਿੱਟੂ ਨੂੰ ਰਾਜਸਥਾਨ ਤੋਂ ਰਾਜ ਸਭਾ ਮੈਂਬਰ ਦਾ ਉਮੀਦਵਾਰ ਬਣਾਏ ਜਾਣ ਦੀਆਂ CM ਭਜਨ ਨਾਲ ਸ਼ਰਮਾ ਨੇ ਸ਼ੁੱਭ ਕਾਮਨਾਵਾਂ ਦਿੱਤੀਆਂ। ਦੱਸ ਦਈਏ ਕਿ ਰਵਨੀਤ ਬਿੱਟੂ ਨੂੰ ਭਾਜਪਾ ਨੇ ਰਾਜਸਥਾਨ ਤੋਂ ਰਾਜ ਸਭਾ ਮੈਂਬਰ ਉਮੀਦਵਾਰ ਵਜੋ ਭੇਜਣ ਦਾ ਫੈਸਲਾ ਕੀਤਾ ਹੈ । ਅਤੇ ਇਸ ਦੇ ਚਲਦੇ ਪੰਜਾਬ ਦੇ ਵਿੱਚ ਉਹਨਾਂ ਦਾ ਕਾਫੀ ਵਿਰੋਧ ਵੀ ਹੋ ਰਿਹਾ ਹੈ।

RELATED ARTICLES

Most Popular

Recent Comments