HomePunjabi NewsLiberal Breakingਰਾਜ ਸਭਾ 'ਚ ਐਮਪੀ ਰਾਘਵ ਚੱਢਾ ਨੇ ਵੋਟ ਲੜਨ ਦੀ ਉਮਰ 21...

ਰਾਜ ਸਭਾ ‘ਚ ਐਮਪੀ ਰਾਘਵ ਚੱਢਾ ਨੇ ਵੋਟ ਲੜਨ ਦੀ ਉਮਰ 21 ਸਾਲ ਕਰਨ ਦੀ ਕੀਤੀ ਮੰਗ

ਰਾਜ ਸਭਾ ਚ ਐਮਪੀ ਰਾਘਵ ਚੱਢਾ ਨੇ ਮੰਗ ਕੀਤੀ ਹੈ ਕਿ ਸਰਕਾਰ ਵੱਲੋਂ ਚੋਣ ਲੜਨ ਦੀ ਉਮਰ ਹੱਦ 25 ਤੋਂ ਘਟਾਕੇ 21 ਸਾਲ ਕਰ ਦਿੱਤੀ ਜਾਵੇ। ਰਾਘਵ ਚੱਢਾ ਨੇ ਕਿਹਾ ਕਿ ਜੇਕਰ 18 ਸਾਲ ਦੀ ਉਮਰ ਵਿੱਚ ਵੋਟ ਪਾਉਣ ਦਾ ਅਧਿਕਾਰ ਮਿਲ ਸਕਦਾ ਹੈ ਤਾਂ ਫਿਰ 21 ਸਾਲ ਦੀ ਉਮਰ ਵਿੱਚ ਚੋਣ ਲੜਨ ਦਾ ਅਧਿਕਾਰ ਕਿਉ ਨਹੀਂ ਮਿਲ ਸਕਦਾ।

RELATED ARTICLES

Most Popular

Recent Comments