ਨਰਿੰਦਰ ਮੋਦੀ ਦਾ ਪ੍ਰਧਾਨ ਮੰਤਰੀ ਬਣਨਾ ਤੈਅ ਹੋ ਗਿਆ ਹੈ। ਮੋਦੀ ਨੇ ਕਿਹਾ ਕਿ ਅਸੀਂ ਦੇਸ਼ ਦੀਆਂ ਉਮੀਦਾਂ ‘ਤੇ ਖਰਾ ਉਤਰਾਂਗੇ 3 ਕਰੋੜ ਲੋਕਾਂ ਨੂੰ ਘਰ ਦੇਣ ਦਾ ਸੰਕਲਪ ਹੈ । 10 ਸਾਲ ਬਾਅਦ ਵੀ ਕਾਂਗਰਸ 100 ਦੇ ਅੰਕੜੇ ਨੂੰ ਵੀ ਨਹੀਂ ਛੂਹ ਸਕੀ। ਵਿਰੋਧੀ ਗਠਜੋੜ ਨੇ ਭਰਮ ਫੈਲਾਇਆ, ਝੂਠ ਬੋਲਿਆਮੇਰਾ ਪਲ-ਪਲ ਲੋਕਾਂ ਦੇ ਨਾਂ ਹੈ, ਮੈਂ 24/7 ਮੌਜੂਦ ਹਾਂ। ਅਸੀਂ ਸਾਰੇ ਮਿਲ ਕੇ ਭਾਰਤ ਨੂੰ ਅੱਗੇ ਲੈ ਕੇ ਜਾਵਾਂਗੇ।
“ਅਸੀਂ ਸਾਰੇ ਮਿਲ ਕੇ ਭਾਰਤ ਨੂੰ ਅੱਗੇ ਲੈ ਕੇ ਜਾਵਾਂਗੇ” : ਨਰਿੰਦਰ ਮੋਦੀ
RELATED ARTICLES