More
    HomePunjabi NewsLiberal BreakingPM ਮੋਦੀ ਦੀ ਰਿਹਾਇਸ਼ 'ਤੇ ਸ਼ਾਮ 5 ਵਜੇ ਹੋਵੇਗੀ NDA ਦੀ ਅਹਿਮ...

    PM ਮੋਦੀ ਦੀ ਰਿਹਾਇਸ਼ ‘ਤੇ ਸ਼ਾਮ 5 ਵਜੇ ਹੋਵੇਗੀ NDA ਦੀ ਅਹਿਮ ਬੈਠਕ

    ਦਿੱਲੀ ‘ਚ ਅੱਜ NDA ਦੀ ਅਹਿਮ ਬੈਠਕ ਹੋਵੇਗੀ। PM ਮੋਦੀ ਦੀ ਰਿਹਾਇਸ਼ ‘ਤੇ ਸ਼ਾਮ 5 ਵਜੇ ਬੈਠਕ ਕੀਤੀ ਜਾਵੇਗੀ। NDA ਗਠਜੋੜ ਦੇ ਨੇਤਾ ਸ਼ਾਮਲ ਹੋਣਗੇ। ਬੈਠਕ ਮਗਰੋਂ ਰਾਸ਼ਟਰਪਤੀ ਨਾਲ ਮੁਲਾਕਾਤ ਕਰ ਕੇ PM ਮੋਦੀ ਆਪਣਾ ਅਸਤੀਫ਼ਾ ਸੌਂਪਣਗੇ ।

    RELATED ARTICLES

    Most Popular

    Recent Comments