HomePunjabi NewsLiberal Breakingਵਿਰਾਟ ਕੋਹਲੀ ਨੇ RCB ਵਲੋਂ 250 ਮੈਚ ਖੇਡਣ ਦਾ ਬਣਾਇਆ ਰਿਕਾਰਡ

ਵਿਰਾਟ ਕੋਹਲੀ ਨੇ RCB ਵਲੋਂ 250 ਮੈਚ ਖੇਡਣ ਦਾ ਬਣਾਇਆ ਰਿਕਾਰਡ

ਵਿਰਾਟ ਕੋਹਲੀ ਦੇ ਨਾਮ ਇੱਕ ਅਜਿਹਾ ਰਿਕਾਰਡ ਦਰਜ ਹੋ ਗਿਆ ਹੈ ਜੋ ਕਿ ਕਿਸੇ ਵੀ ਬੱਲੇਬਾਜ਼ ਜਾਂ ਕਿਸੇ ਵੀ ਖਿਡਾਰੀ ਲਈ ਆਉਣ ਵਾਲੇ ਸਮੇਂ ਵਿੱਚ ਤੋੜਨਾ ਮੁਸ਼ਕਿਲ ਹੋ ਜਾਵੇਗਾ। ਵਿਰਾਟ ਕੋਹਲੀ ਰਾਇਲ ਚੈਲੇੰਜਰ ਬੈਂਗਲੋਰ ਦੇ ਵਲੋਂ ਖੇਡਦੇ ਹੋਏ 250 ਮੈਚਾਂ ਦਾ ਰਿਕਾਰਡ ਬਣਾ ਲਿਆ ਹੈ । ਕੋਹਲੀ ਆਈਪੀਐਲ ਦੇ ਵਿੱਚ ਇਕਲੌਤੇ ਅਜਿਹੇ ਪਲੇਅਰ ਹਨ ਜਿਨਾਂ ਨੇ ਕਿ ਇੱਕੋ ਹੀ ਫਰੈਂਚਾਈਜੀ ਦੇ ਨਾਲ 250 ਮੈਚ ਖੇਡਣ ਦਾ ਰਿਕਾਰਡ ਬਣਾਇਆ ਹੈ।

RELATED ARTICLES

Most Popular

Recent Comments