HomePunjabi NewsLiberal Breakingਬਹੁਜਨ ਸਮਾਜ ਪਾਰਟੀ ਨੇ ਖਡੂਰ ਸਾਹਿਬ ਸਮੇਤ 3 ਸੀਟਾਂ ਲਈ ਉਮੀਦਵਾਰਾਂ ਦਾ...

ਬਹੁਜਨ ਸਮਾਜ ਪਾਰਟੀ ਨੇ ਖਡੂਰ ਸਾਹਿਬ ਸਮੇਤ 3 ਸੀਟਾਂ ਲਈ ਉਮੀਦਵਾਰਾਂ ਦਾ ਕੀਤਾ ਐਲਾਨ

ਲੋਕ ਸਭਾ ਚੋਣਾਂ 2024 ਦੇ ਲਈ ਬਹੁਜਨ ਸਮਾਜ ਪਾਰਟੀ ਨੇ ਖਡੂਰ ਸਾਹਿਬ ਸਮੇਤ 3 ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਬਸਪਾ ਵੱਲੋਂ ਖਡੂਰ ਸਾਹਿਬ ਤੋਂ ਇੰਜਨੀਅਰ ਸਤਨਾਮ ਸਿੰਘ ਤੂਰ, ਅੰਮ੍ਰਿਤਸਰ ਤੋਂ ਵਿਸ਼ਾਲ ਸੰਧੂ ਅਤੇ ਚੰਡੀਗੜ੍ਹ ਤੋਂ ਡਾ: ਰੀਤੂ ਸਿੰਘ ਨੂੰ ਉਮੀਦਵਾਰ ਐਲਾਨਿਆ ਗਿਆ ਹੈ।

RELATED ARTICLES

Most Popular

Recent Comments