More
    HomePunjabi NewsLiberal Breakingਗਲੇਨ ਮੈਕਸਵੈਲ ਹੋਏ ਆਈਪੀਐਲ ਤੋਂ ਬਾਹਰ, ਖਰਾਬ ਫਾਰਮ ਦੇ ਚਲਦੇ ਲਿਆ ਬਰੇਕ

    ਗਲੇਨ ਮੈਕਸਵੈਲ ਹੋਏ ਆਈਪੀਐਲ ਤੋਂ ਬਾਹਰ, ਖਰਾਬ ਫਾਰਮ ਦੇ ਚਲਦੇ ਲਿਆ ਬਰੇਕ

    ROYAL ਚੈਲੰਜਰ ਬੈਂਗਲੂਰੂ ਦੇ ਆਲ ਰਾਉਂਡਰ ਗਲੇਨ ਮੈਕਸਵੈਲ ਨੇ ਅਣਮਿੱਥੇ ਸਮੇਂ ਲਈ ਬਰੇਕ ਲੈ ਲਿਆ ਹੈ । ਖਰਾਬ ਫਾਰਮ ਦੇ ਚਲਦਿਆਂ ਮੈਕਸਵੈਲ ਨੇ ਇਹ ਬਰੇਕ ਲਿਆ ਹੈ । ਮੈਕਸਵੈਲ ਨੇ ਕਿਹਾ ਕਿ ਉਹ ਸਰੀਰਕ ਅਤੇ ਮਾਨਸਿਕ ਤੌਰ ਤੇ ਪੂਰੀ ਤਰਹਾਂ ਫਿਟ ਹੋ ਕੇ ਹੀ ਕ੍ਰਿਕਟ ਚ ਆਪਸੀ ਕਰਨਗੇ । ਮੈਕਸਵੈਲ ਪੂਰੇ ਆਈਪੀਐਲ ਤੋਂ ਬਾਹਰ ਹੋ ਗਏ ਹਨ। ਅਗਲੇ ਸੀਜਨ ਲਈ ਉਹ ਉਪਲਬਧ ਰਹਿਣਗੇ ਜਾਂ ਨਹੀਂ ਇਸ ਬਾਰੇ ਵੀ ਕੋਈ ਸਪਸ਼ਟ ਜਾਣਕਾਰੀ ਨਹੀਂ ਹੈ।

    RELATED ARTICLES

    Most Popular

    Recent Comments