ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੁਸ਼ੀਲ ਕੁਮਾਰ ਰਿੰਕੂ ਤੇ ਵੱਡੇ ਨਿਸ਼ਾਨੇ ਲਗਾਉਂਦੇ ਹੋਏ ਵਿਅੰਗਮਈ ਤਰੀਕੇ ਦੇ ਨਾਲ ਕਿਹਾ ਹੈ ਕਿ ਰਿੰਕੂ ਦਾ ਕੋਈ ਪਤਾ ਨਹੀਂ ਉਹ ਤਿੰਨ ਜਗਹਾ ਘੁੰਮ ਕੇ ਆਇਆ ਹੈ ਉਹ ਹੁਣ ਵੀ ਕਿਸੇ ਹੋਰ ਪਾਰਟੀ ਚ ਜਾ ਸਕਦਾ ਹੈ । ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਚੰਨੀ ਨੇ ਰਿੰਕੂ ਦੇ ਉੱਤੇ ਪੰਜਾਬੀ ਦਾ ਇੱਕ ਅਖਾਣ ਵੀ ਬੋਲਿਆ ਦੱਸ ਦਈਏ ਕਿ ਜਲੰਧਰ ਦੇ ਵਿੱਚ ਚਰਨਜੀਤ ਸਿੰਘ ਚੰਨੀ ਕਾਫੀ ਐਕਟਿਵ ਨਜ਼ਰ ਆ ਰਹੇ ਹਨ।
ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੁਸ਼ੀਲ ਕੁਮਾਰ ਰਿੰਕੂ ਤੇ ਕੱਸਿਆ ਤੰਜ
RELATED ARTICLES