HomePunjabi NewsBusinessਬ੍ਰੇਕਿੰਗ: ਸੋਨਾ 7 ਮਹੀਨਿਆਂ ਬਾਅਦ ₹1.36 ਲੱਖ ਤੋਂ ਹੇਠਾਂ; 3 ਦਿਨਾਂ 'ਚ...

ਬ੍ਰੇਕਿੰਗ: ਸੋਨਾ 7 ਮਹੀਨਿਆਂ ਬਾਅਦ ₹1.36 ਲੱਖ ਤੋਂ ਹੇਠਾਂ; 3 ਦਿਨਾਂ ‘ਚ ₹6,536 ਹੋਇਆ ਸਸਤਾ, ਚਾਂਦੀ ਵੀ ਡਿੱਗੀ

ਨਵੀਂ ਦਿੱਲੀ: ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। 7 ਮਹੀਨਿਆਂ ਬਾਅਦ ਸੋਨਾ ₹1.36 ਲੱਖ ਪ੍ਰਤੀ 10 ਗ੍ਰਾਮ ਤੋਂ ਹੇਠਾਂ ਆ ਗਿਆ ਹੈ। ਪਿਛਲੇ 3 ਦਿਨਾਂ ਵਿੱਚ ਸੋਨੇ ਦੀ ਕੀਮਤ ₹6,536 ਤੱਕ ਘਟੀ ਹੈ। ਇਸੇ ਤਰ੍ਹਾਂ ਚਾਂਦੀ ਵੀ ₹3,500 ਡਿੱਗ ਕੇ ₹1.77 ਲੱਖ ਪ੍ਰਤੀ ਕਿਲੋਗ੍ਰਾਮ ‘ਤੇ ਆ ਗਈ ਹੈ, ਜਿਸ ਨਾਲ ਗਾਹਕਾਂ ਨੂੰ ਵੱਡੀ ਰਾਹਤ ਮਿਲੀ ਹੈ।

RELATED ARTICLES

Most Popular

Recent Comments