ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ 2027 ਲਈ 31 ਉਮੀਦਵਾਰਾਂ ਦੀ ਦੂਜੀ ਅਧਿਕਾਰਤ ਸੂਚੀ ਜਾਰੀ ਕਰ ਦਿੱਤੀ ਗਈ ਹੈ। ਪਾਰਟੀ ਦੇ ਕੌਮੀ ਸਕੱਤਰ ਪੰਕਜ ਕੁਮਾਰ ਗੁਪਤਾ ਵੱਲੋਂ ਜਾਰੀ ਇਸ ਸੂਚੀ ਵਿੱਚ ਹੇਠ ਲਿਖੇ ਉਮੀਦਵਾਰ ਸ਼ਾਮਲ ਹਨ:
1. ਸੁਜਾਨਪੁਰ – ਸਵਰਨ ਐਸ. ਸਲਾਰੀਆ2. ਪਠਾਨਕੋਟ – ਰੋਹਿਤ ਸਿਆਲ3. ਗੁਰਦਾਸਪੁਰ – ਰਮਨ ਬਹਿਲ4. ਦੀਨਾਨਗਰ – ਸ਼ਮਸ਼ੇਰ ਸਿੰਘ5. ਕਾਦੀਆਂ – ਗੁਰਇਕਬਾਲ ਸਿੰਘ ਮਾਹਲ6. ਫਤਿਹਗੜ੍ਹ ਚੂੜੀਆਂ – ਹਰਜੋਬਨਜੀਤ ਸਿੰਘ ਰੰਧਾਵਾ (ਜੋਬਨ ਰੰਧਾਵਾ)7. ਰਾਜਾ ਸਾਂਸੀ – ਸੋਨੀਆ ਮਾਨ8. ਮਜੀਠਾ – ਤਲਬੀਰ ਸਿੰਘ ਗਿੱਲ9. ਅੰਮ੍ਰਿਤਸਰ ਉੱਤਰੀ – ਕਰਮਜੀਤ ਸਿੰਘ ਰਿੰਟੂ10. ਪੱਟੀ – ਜਸਕੰਵਰ ਸਿੰਘ ਗਿੱਲ (ਜੱਸਾ ਪੱਟੀ)11. ਭੁਲੱਥ – ਐਡਵੋਕੇਟ ਹਰਸਿਮਰਨ ਸਿੰਘ12. ਕਪੂਰਥਲਾ – ਦਵਿੰਦਰ ਪਾਲ ਸਿੰਘ ਰੰਗਾ13. ਫਗਵਾੜਾ – ਡਾ. ਰਾਜ ਕੁਮਾਰ ਚੱਬੇਵਾਲ14. ਫਿਲੌਰ – ਹਰਜੋਤ ਕੌਰ ਲੋਹਟੀਆ15. ਸ਼ਾਹਕੋਟ – ਬਲਵੀਰ ਸਿੰਘ ਪਾਲਾ ਜਲਾਲਪੁਰ16. ਜਲੰਧਰ ਸੈਂਟਰਲ – ਨਿਤਿਨ ਕੋਹਲੀ17. ਜਲੰਧਰ ਨਾਰਥ – ਵਨੀਤ ਧੀਰ18. ਜਲੰਧਰ ਕੈਂਟ – ਦੀਪਕ ਬਾਲੀ19. ਆਦਮਪੁਰ – ਪਵਨ ਕੁਮਾਰ ਟੀਨੂੰ20. ਮੁਕੇਰੀਆਂ – ਸਰਬਜੋਤ ਸਿੰਘ ਸਾਬੀ21. ਨਵਾਂਸ਼ਹਿਰ – ਰੌਬੀ ਕੰਗ22. ਚਮਕੌਰ ਸਾਹਿਬ – ਜਸਵੀਰ ਸਿੰਘ ਗੜ੍ਹੀ23. ਖਰੜ – ਪਰਮਿੰਦਰ ਸਿੰਘ ਗੋਲਡੀ24. ਦਾਖਾ – ਡਾ. ਕੇ.ਐਨ.ਐਸ. ਕੰਗ25. ਜਗਰਾਉਂ – ਸਰਵਜੀਤ ਕੌਰ ਮਾਣੂੰਕੇ26. ਅਬੋਹਰ – ਡਾ. ਸੁਹਾਨੀ ਡੋਡਾ27. ਬੱਲੂਆਣਾ – ਅਮਨਦੀਪ ਸਿੰਘ ‘ਗੋਲਡੀ’ ਮੁਸਾਫਿਰ28. ਲੰਬੀ – ਰਣਧੀਰ ਸਿੰਘ ਧੀਰਾ ਖੁੱਡੀਆਂ29. ਬਠਿੰਡਾ ਦਿਹਾਤੀ – ਗੋਪਾਲ ਸਿੰਘ30. ਬਰਨਾਲਾ – ਗੁਰਮੀਤ ਸਿੰਘ ਮੀਤ ਹੇਅਰ31. ਸ਼ੁਤਰਾਣਾ – ਵਨਿੰਦਰ ਕੌਰ ਲੂੰਬਾ


