ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਨੂੰ ਦਿੱਲੀ ਸਥਿਤ ਭਾਜਪਾ ਦੇ ਮੁੱਖ ਦਫ਼ਤਰ ਵਿਖੇ ਦੀਵਾਲੀ ਮਿਲਨ ਪ੍ਰੋਗਰਾਮ ਵਿੱਚ ਸ਼ਾਮਲ ਹੋਏ। ਇਸ ਦੌਰਾਨ ਉਨ੍ਹਾਂ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਿਊਜ਼ਰੂਮ ਵਿੱਚ ਕੁਝ ਵੀ ਅਸੰਭਵ ਨਹੀਂ ਮੰਨਿਆ ਜਾਂਦਾ। ਉਨ੍ਹਾਂ ਕਿਹਾ ਕਿ ਭੁਚਾਲ ਜਾਂ ਹੜ੍ਹ ਵੇਲੇ ਰਿਪੋਰਟਰ ਆਪਣੀ ਜਾਨ ਜ਼ੋਖਮ ਵਿੱਚ ਪਾ ਕੇ ਕਵਰੇਜ ਕਰਦੇ ਹਨ, ਜੋ ਸ਼ਲਾਘਾਯੋਗ ਕੰਮ ਹੁੰਦਾ ਹੈ।
ਬ੍ਰੇਕਿੰਗ: PM ਮੋਦੀ ਨੇ ਪੱਤਰਕਾਰਾਂ ਦੀ ਕੀਤੀ ਸ਼ਲਾਘਾ; ਕਿਹਾ- ‘ਨਿਊਜ਼ਰੂਮ ‘ਚ ਕੁਝ ਵੀ ਅਸੰਭਵ ਨਹੀਂ, ਖ਼ਬਰਾਂ ਲਈ ਰਿਪੋਰਟਰ ਜਾਨ ਖ਼ਤਰੇ ‘ਚ ਪਾਉਂਦੇ ਹਨ’
RELATED ARTICLES


