HomePunjabi NewsLiberal Breakingਬ੍ਰੇਕਿੰਗ: ਚਰਨਜੀਤ ਚੰਨੀ ਦਾ ਵੱਡਾ ਐਲਾਨ; ਕਿਹਾ- ਸਰਕਾਰ ਬਣਨ 'ਤੇ 'ਮਾਵਾਂ-ਧੀਆਂ ਸਤਿਕਾਰ...

ਬ੍ਰੇਕਿੰਗ: ਚਰਨਜੀਤ ਚੰਨੀ ਦਾ ਵੱਡਾ ਐਲਾਨ; ਕਿਹਾ- ਸਰਕਾਰ ਬਣਨ ‘ਤੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦਾ ਸਾਢੇ 4 ਸਾਲ ਦਾ ਬਕਾਇਆ ਕਰਾਂਗੇ ਜਾਰੀ

ਚੰਡੀਗੜ੍ਹ: ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਮ ਆਦਮੀ ਪਾਰਟੀ ਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਔਰਤਾਂ ਲਈ ਵੱਡਾ ਐਲਾਨ ਕਰਦਿਆਂ ਕਿਹਾ ਕਿ ਜੇਕਰ ਸੂਬੇ ਵਿੱਚ ਸਾਡੀ ਸਰਕਾਰ ਬਣਦੀ ਹੈ, ਤਾਂ ਅਸੀਂ ‘ਆਪ’ ਸਰਕਾਰ ਵੱਲੋਂ ਐਲਾਨੀ ਗਈ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦਾ ਪਿਛਲੇ ਸਾਢੇ ਚਾਰ ਸਾਲਾਂ ਦਾ ਰਹਿੰਦਾ ਸਾਰਾ ਬਕਾਇਆ ਜਾਰੀ ਕਰਾਂਗੇ। ਚੰਨੀ ਅਨੁਸਾਰ ‘ਆਪ’ ਔਰਤਾਂ ਨਾਲ ਵਾਅਦੇ ਨਿਭਾਉਣ ‘ਚ ਨਾਕਾਮ ਰਹੀ ਹੈ।

RELATED ARTICLES

Most Popular

Recent Comments