HomePunjabi NewsLiberal Breakingਬ੍ਰੇਕਿੰਗ: ਦੀਵਾਲੀ ਮਗਰੋਂ ਪੰਜਾਬ ਦੀ ਹਵਾ ਹੋਈ ਬੇਹੱਦ ਖਰਾਬ; ਮੰਡੀ ਗੋਬਿੰਦਗੜ੍ਹ ਦਾ...

ਬ੍ਰੇਕਿੰਗ: ਦੀਵਾਲੀ ਮਗਰੋਂ ਪੰਜਾਬ ਦੀ ਹਵਾ ਹੋਈ ਬੇਹੱਦ ਖਰਾਬ; ਮੰਡੀ ਗੋਬਿੰਦਗੜ੍ਹ ਦਾ AQI 382 ‘ਤੇ ਪੁੱਜਿਆ

ਚੰਡੀਗੜ੍ਹ: ਪੰਜਾਬ ਵਿੱਚ ਦੀਵਾਲੀ ਮੌਕੇ ਪਟਾਕੇ ਚਲਾਉਣ ਅਤੇ ਪਰਾਲੀ ਸਾੜਨ ਦੀਆਂ ਘਟਨਾਵਾਂ ਕਾਰਨ ਹਵਾ ਦੀ ਗੁਣਵੱਤਾ ਬੇਹੱਦ ਖਰਾਬ ਹੋ ਗਈ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਦੇ ਸੋਮਵਾਰ ਸਵੇਰ ਦੇ ਅੰਕੜਿਆਂ ਮੁਤਾਬਕ, 382 AQI ਨਾਲ ਮੰਡੀ ਗੋਬਿੰਦਗੜ੍ਹ ਸੂਬੇ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਬਣ ਗਿਆ ਹੈ। ਹਵਾ ਜ਼ਹਿਰੀਲੀ ਹੋਣ ਕਾਰਨ ਲੋਕਾਂ ਨੂੰ ਸਾਹ ਲੈਣ ਅਤੇ ਅੱਖਾਂ ਵਿੱਚ ਜਲਣ ਦੀਆਂ ਸਮੱਸਿਆਵਾਂ ਆ ਰਹੀਆਂ ਹਨ।

RELATED ARTICLES

Most Popular

Recent Comments