ਸੀਐਟਲ: ਅਮਰੀਕਾ ਦੇ ਸੀਐਟਲ ਸ਼ਹਿਰ ਵਿੱਚ ਦੀਵਾਲੀ ਸਮਾਗਮ ਦੌਰਾਨ ਰੂੜ੍ਹੀਵਾਦੀ ਕਾਰਕੁਨਾਂ ਵੱਲੋਂ ਭਾਰੀ ਹੰਗਾਮਾ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਜੈਕ ਲੈਂਗ ਦੀ ਅਗਵਾਈ ਹੇਠ ਆਏ ਇਨ੍ਹਾਂ ਪ੍ਰਦਰਸ਼ਨਕਾਰੀਆਂ ਨੇ ਭਾਰਤੀ ਮੂਲ ਦੇ ਲੋਕਾਂ ਅਤੇ ਹਿੰਦੂ ਭਾਈਚਾਰੇ ਖ਼ਿਲਾਫ਼ ਨਸਲੀ ਨਾਅਰੇਬਾਜ਼ੀ ਕੀਤੀ। ਉਨ੍ਹਾਂ ਕੋਲ ਤਖ਼ਤੀਆਂ ਸਨ ਜਿਨ੍ਹਾਂ ‘ਤੇ ‘ਸਾਰੇ ਭਾਰਤੀਆਂ ਨੂੰ ਦੇਸ਼ ‘ਚੋਂ ਕੱਢੋ’ ਅਤੇ ‘ਈਸਾਈਆਂ ਦੀ ਥਾਂ ਹਿੰਦੂਆਂ ਨੂੰ ਵਸਾਉਣਾ ਬੰਦ ਕਰੋ’ ਲਿਖਿਆ ਸੀ। ਅਮਰੀਕੀ ਸੰਸਦ ਮੈਂਬਰਾਂ ਅਤੇ ਭਾਈਚਾਰੇ ਦੇ ਆਗੂਆਂ ਨੇ ਇਸ ਘਟਨਾ ਦੀ ਸਖ਼ਤ ਨਿਖੇਧੀ ਕਰਦਿਆਂ ਚਿੰਤਾ ਪ੍ਰਗਟਾਈ ਹੈ।
ਬ੍ਰੇਕਿੰਗ: ਅਮਰੀਕਾ ‘ਚ ਦੀਵਾਲੀ ਸਮਾਗਮ ਦੌਰਾਨ ਹੰਗਾਮਾ; ਭਾਰਤੀਆਂ ਖ਼ਿਲਾਫ਼ ਲੱਗੇ ਨਸਲੀ ਨਾਅਰੇ, ‘ਸਾਰਿਆਂ ਨੂੰ ਦੇਸ਼ ‘ਚੋਂ ਕੱਢਣ’ ਦੀ ਮੰਗ
RELATED ARTICLES


