ਨਵੀਂ ਦਿੱਲੀ: ਨਵੰਬਰ ਮਹੀਨੇ ਦੇ ਪਹਿਲੇ ਹਫ਼ਤੇ ਸਰਾਫਾ ਬਾਜ਼ਾਰ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਮਾਮੂਲੀ ਤੇਜ਼ੀ ਦੇਖਣ ਨੂੰ ਮਿਲੀ ਹੈ। ਤਾਜ਼ਾ ਅੰਕੜਿਆਂ ਮੁਤਾਬਕ, ਸੋਨੇ ਦੀ ਕੀਮਤ 1,398 ਰੁਪਏ ਵਧ ਕੇ 1.41 ਲੱਖ ਰੁਪਏ ‘ਤੇ ਪਹੁੰਚ ਗਈ ਹੈ। ਇਸੇ ਤਰ੍ਹਾਂ ਚਾਂਦੀ ਦੀਆਂ ਕੀਮਤਾਂ ਵਿੱਚ ਵੀ 1,524 ਰੁਪਏ ਦਾ ਵਾਧਾ ਦਰਜ ਕੀਤਾ ਗਿਆ ਹੈ, ਜਿਸ ਮਗਰੋਂ ਬਾਜ਼ਾਰ ਵਿੱਚ ਚਾਂਦੀ 1.83 ਲੱਖ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਹੀ ਹੈ।
ਬ੍ਰੇਕਿੰਗ: ਨਵੰਬਰ ਦੇ ਪਹਿਲੇ ਹਫ਼ਤੇ ਸੋਨਾ-ਚਾਂਦੀ ਮਹਿੰਗਾ; ਸੋਨਾ 1398 ਰੁਪਏ ਵਧਿਆ, ਚਾਂਦੀ 1.83 ਲੱਖ ਪ੍ਰਤੀ ਕਿਲੋ ‘ਤੇ ਪੁੱਜੀ
RELATED ARTICLES


