HomePunjabi NewsLiberal Breakingਬ੍ਰੇਕਿੰਗ: 1984 ਸਿੱਖ ਕਤਲੇਆਮ 'ਤੇ ਭਾਜਪਾ ਦਾ ਕਾਂਗਰਸ 'ਤੇ ਹਮਲਾ; ਰਵੀ ਸ਼ੰਕਰ...

ਬ੍ਰੇਕਿੰਗ: 1984 ਸਿੱਖ ਕਤਲੇਆਮ ‘ਤੇ ਭਾਜਪਾ ਦਾ ਕਾਂਗਰਸ ‘ਤੇ ਹਮਲਾ; ਰਵੀ ਸ਼ੰਕਰ ਪ੍ਰਸਾਦ ਨੇ ਰਾਹੁਲ ਗਾਂਧੀ ਤੋਂ ਮੰਗੇ ਜਵਾਬ

ਚੰਡੀਗੜ੍ਹ: ਭਾਜਪਾ ਦੇ ਸੀਨੀਅਰ ਆਗੂ ਅਤੇ ਸੰਸਦ ਮੈਂਬਰ ਰਵੀ ਸ਼ੰਕਰ ਪ੍ਰਸਾਦ ਨੇ 1984 ਦੇ ਸਿੱਖ ਕਤਲੇਆਮ ਨੂੰ ਦੇਸ਼ ਦੀ ਰੂਹ ‘ਤੇ ਕਾਲਾ ਧੱਬਾ ਦੱਸਿਆ ਹੈ। ਚੰਡੀਗੜ੍ਹ ਵਿਖੇ ‘ਜ਼ਖ਼ਮ 84’ ਕਨਕਲੇਵ ਦੌਰਾਨ ਉਨ੍ਹਾਂ ਰਾਹੁਲ ਗਾਂਧੀ ਨੂੰ ਉਨ੍ਹਾਂ ਦੇ ਪਿਤਾ ਰਾਜੀਵ ਗਾਂਧੀ ਦੇ ਬਿਆਨ ‘ਤੇ ਘੇਰਦਿਆਂ ਪੁੱਛਿਆ ਕਿ ਗਾਂਧੀ ਪਰਿਵਾਰ ਨੇ ਅਜੇ ਤੱਕ ਮੁਆਫ਼ੀ ਕਿਉਂ ਨਹੀਂ ਮੰਗੀ। ਉਨ੍ਹਾਂ ਕਿਹਾ ਕਿ ਸੰਗਰੂਰ ਰੈਲੀ ਦੌਰਾਨ ਰਾਹੁਲ ਗਾਂਧੀ ਨੂੰ ਇਨ੍ਹਾਂ ਸਵਾਲਾਂ ਦਾ ਜਵਾਬ ਦੇਣਾ ਚਾਹੀਦਾ ਹੈ।

RELATED ARTICLES

Most Popular

Recent Comments