ਸੰਗਰੂਰ: ਲੋਕ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ 2027 ਪੰਜਾਬ ਵਿਧਾਨ ਸਭਾ ਚੋਣਾਂ ਲਈ ਸੰਗਰੂਰ ਤੋਂ ਕਾਂਗਰਸ ਦੇ ‘ਮਿਸ਼ਨ 2027’ ਦਾ ਆਗਾਜ਼ ਕਰ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਦੇ ਗੜ੍ਹ ਮਾਲਵਾ ਖਿੱਤੇ ਤੋਂ ਚੋਣ ਮੁਹਿੰਮ ਸ਼ੁਰੂ ਕਰਕੇ, ਕਾਂਗਰਸ ਨੇ ਸਪੱਸ਼ਟ ਸੰਦੇਸ਼ ਦਿੱਤਾ ਹੈ ਕਿ ਉਹ ‘ਆਪ’ ਦੇ ਮਜ਼ਬੂਤ ਕਿਲ੍ਹੇ ਨੂੰ ਸੰਨ੍ਹ ਲਾਉਣ ਦੀ ਪੂਰੀ ਤਿਆਰੀ ਵਿੱਚ ਹੈ।
ਬ੍ਰੇਕਿੰਗ: ਰਾਹੁਲ ਗਾਂਧੀ ਨੇ ਸੰਗਰੂਰ ਤੋਂ ਕੀਤਾ ਕਾਂਗਰਸ ਦੇ ‘ਮਿਸ਼ਨ 2027’ ਦਾ ਆਗਾਜ਼; ‘ਆਪ’ ਦੇ ਗੜ੍ਹ ‘ਚ ਲਾਈ ਸੰਨ੍ਹ
RELATED ARTICLES


