ਆਕਲੈਂਡ: ਨਿਊਜ਼ੀਲੈਂਡ ਨੇ ਚੌਥੇ ਟੀ-20 ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਟੀਮ ਇੰਡੀਆ ਨੂੰ 87 ਦੌੜਾਂ ਨਾਲ ਹਰਾ ਦਿੱਤਾ ਹੈ। ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਊਜ਼ੀਲੈਂਡ ਨੇ 7 ਵਿਕਟਾਂ ਦੇ ਨੁਕਸਾਨ ‘ਤੇ 259 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ। ਟੀ-20 ਕ੍ਰਿਕਟ ਦੇ ਇਤਿਹਾਸ ਵਿੱਚ ਭਾਰਤ ਖ਼ਿਲਾਫ਼ ਕਿਸੇ ਵੀ ਟੀਮ ਵੱਲੋਂ ਬਣਾਇਆ ਗਿਆ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਸਕੋਰ ਹੈ।
ਬ੍ਰੇਕਿੰਗ: ਨਿਊਜ਼ੀਲੈਂਡ ਨੇ ਚੌਥੇ ਟੀ-20 ‘ਚ ਭਾਰਤ ਨੂੰ 87 ਦੌੜਾਂ ਨਾਲ ਹਰਾਇਆ; ਟੀ-20 ਇਤਿਹਾਸ ‘ਚ ਟੀਮ ਇੰਡੀਆ ਖ਼ਿਲਾਫ਼ ਬਣਿਆ ਸਭ ਤੋਂ ਵੱਡਾ ਸਕੋਰ
RELATED ARTICLES


