HomePunjabi NewsEntertainmentਬ੍ਰੇਕਿੰਗ: ਦਿਲਜੀਤ ਦੋਸਾਂਝ ਦੇ ਕੰਸਰਟ ਤੋਂ ਪਹਿਲਾਂ ਦਿੱਲੀ ਕਮਿਸ਼ਨਰ ਨੂੰ ਨੋਟਿਸ; ਚੰਡੀਗੜ੍ਹ...

ਬ੍ਰੇਕਿੰਗ: ਦਿਲਜੀਤ ਦੋਸਾਂਝ ਦੇ ਕੰਸਰਟ ਤੋਂ ਪਹਿਲਾਂ ਦਿੱਲੀ ਕਮਿਸ਼ਨਰ ਨੂੰ ਨੋਟਿਸ; ਚੰਡੀਗੜ੍ਹ ਦੇ ਪ੍ਰੋਫੈਸਰ ਨੇ ਗੀਤਾਂ ‘ਚ ਸ਼ਰਾਬ ਤੇ ਹਥਿਆਰਾਂ ਨੂੰ ਪ੍ਰਮੋਟ ਕਰਨ ਦਾ ਲਾਇਆ ਦੋਸ਼, ਮੰਗੀ ਰੋਕ

ਨਵੀਂ ਦਿੱਲੀ: ਮਸ਼ਹੂਰ ਗਾਇਕ ਦਿਲਜੀਤ ਦੋਸਾਂਝ ਦੇ ਦਿੱਲੀ ਵਿੱਚ ਹੋਣ ਵਾਲੇ ਕੰਸਰਟ ਤੋਂ ਪਹਿਲਾਂ ਵਿਵਾਦ ਖੜ੍ਹਾ ਹੋ ਗਿਆ ਹੈ। ਚੰਡੀਗੜ੍ਹ ਦੇ ਇੱਕ ਪ੍ਰੋਫੈਸਰ ਨੇ ਦਿੱਲੀ ਪੁਲਿਸ ਕਮਿਸ਼ਨਰ ਨੂੰ ਕਾਨੂੰਨੀ ਨੋਟਿਸ ਭੇਜ ਕੇ ਦੋਸਾਂਝ ਦੇ ਕੰਸਰਟ ‘ਤੇ ਰੋਕ ਲਾਉਣ ਦੀ ਮੰਗ ਕੀਤੀ ਹੈ। ਪ੍ਰੋਫੈਸਰ ਦਾ ਦੋਸ਼ ਹੈ ਕਿ ਦਿਲਜੀਤ ਦੋਸਾਂਝ ਆਪਣੇ ਗੀਤਾਂ ਰਾਹੀਂ ਸ਼ਰਾਬ ਅਤੇ ਹਥਿਆਰਾਂ ਦਾ ਮਹਿਮਾਮੰਡਨ ਕਰਦੇ ਹਨ, ਜਿਸ ਦਾ ਨੌਜਵਾਨਾਂ ‘ਤੇ ਮਾੜਾ ਅਸਰ ਪੈਂਦਾ ਹੈ। ਇਸ ਨੋਟਿਸ ਨੇ ਸ਼ੋਅ ਦੇ ਆਯੋਜਕਾਂ ਲਈ ਨਵੀਂ ਮੁਸ਼ਕਲ ਖੜ੍ਹੀ ਕਰ ਦਿੱਤੀ ਹੈ।

RELATED ARTICLES

Most Popular

Recent Comments