ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀ ਧਿਰਾਂ ‘ਤੇ ਤਿੱਖਾ ਸ਼ਬਦੀ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਵਿਰੋਧੀਆਂ ਦੀ ਅਸਲ ਸਮੱਸਿਆ ਆਮ ਆਦਮੀ ਦਾ ਸਿਆਸਤ ਵਿੱਚ ਉੱਠਣਾ ਹੈ। CM ਮਾਨ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਦੇ ਆਗੂ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰ ਪਾ ਰਹੇ ਕਿ ਇੱਕ ਆਮ ਅਤੇ ਸਾਧਾਰਨ ਪਰਿਵਾਰ ਦਾ ਵਿਅਕਤੀ ਸੂਬੇ ਦੇ ਮੁੱਖ ਮੰਤਰੀ ਦੀ ਕੁਰਸੀ ’ਤੇ ਕਿਵੇਂ ਬੈਠਾ ਹੈ।
ਬ੍ਰੇਕਿੰਗ: CM ਮਾਨ ਦਾ ਵਿਰੋਧੀਆਂ ‘ਤੇ ਨਿਸ਼ਾਨਾ; ‘ਵਿਰੋਧੀਆਂ ਦੀ ਅਸਲ ਸਮੱਸਿਆ ਆਮ ਆਦਮੀ ਦਾ ਉੱਠਣਾ, ਉਹ ਮੈਨੂੰ CM ਦੀ ਕੁਰਸੀ ‘ਤੇ ਬੈਠਾ ਨਹੀਂ ਦੇਖ ਸਕਦੇ’
RELATED ARTICLES


