HomePunjabi NewsLiberal Breakingਬ੍ਰੇਕਿੰਗ: ਪੰਜਾਬ ਮੰਡੀ ਬੋਰਡ ਦਾ ਵੱਡਾ ਫ਼ੈਸਲਾ; ਝੋਨੇ ਦੇ ਸੀਜ਼ਨ ਵਿਚਾਲੇ 4...

ਬ੍ਰੇਕਿੰਗ: ਪੰਜਾਬ ਮੰਡੀ ਬੋਰਡ ਦਾ ਵੱਡਾ ਫ਼ੈਸਲਾ; ਝੋਨੇ ਦੇ ਸੀਜ਼ਨ ਵਿਚਾਲੇ 4 ਜ਼ਿਲ੍ਹਿਆਂ ਦੀਆਂ 35 ਮੰਡੀਆਂ ‘ਚ ਖ਼ਰੀਦ ਬੰਦ ਕਰਨ ਦੇ ਹੁਕਮ

ਚੰਡੀਗੜ੍ਹ: ਪੰਜਾਬ ਮੰਡੀ ਬੋਰਡ ਵੱਲੋਂ ਝੋਨੇ ਦੇ ਚੱਲ ਰਹੇ ਖ਼ਰੀਦ ਸੀਜ਼ਨ ਦੌਰਾਨ ਇੱਕ ਵੱਡਾ ਫ਼ੈਸਲਾ ਲੈਂਦਿਆਂ 4 ਜ਼ਿਲ੍ਹਿਆਂ ਦੀਆਂ 35 ਮੰਡੀਆਂ ਵਿੱਚ ਖ਼ਰੀਦ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਬੋਰਡ ਦੇ ਸਕੱਤਰ ਕੁਮਾਰ ਅਮਿਤ ਦੇ ਨਿਰਦੇਸ਼ਾਂ ਤਹਿਤ ਇਹ ਫ਼ੈਸਲਾ ਤੁਰੰਤ ਲਾਗੂ ਕਰ ਦਿੱਤਾ ਗਿਆ ਹੈ। ਹਾਲਾਂਕਿ, ਬਾਕੀ ਸਾਰੀਆਂ ਮੰਡੀਆਂ ਚਾਲੂ ਰਹਿਣਗੀਆਂ। ਦੂਜੇ ਪਾਸੇ, ਫ਼ਸਲ ਦੀ ਆਮਦ ਜਾਰੀ ਹੋਣ ਕਾਰਨ ਕਿਸਾਨ ਇਸ ਫ਼ੈਸਲੇ ਤੋਂ ਕਾਫੀ ਪ੍ਰੇਸ਼ਾਨ ਹਨ।

RELATED ARTICLES

Most Popular

Recent Comments