ਉੱਤਰਾਖੰਡ: ਸੂਬੇ ਵਿੱਚ ਭਾਰੀ ਮੀਂਹ ਕਾਰਨ ਕਈ ਥਾਵਾਂ ’ਤੇ ਲੈਂਡਸਲਾਈਡ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਐਤਵਾਰ ਨੂੰ ਕੇਦਾਰਨਾਥ ਦੇ ਚੀਰਬਾਸਾ ਹੈਲੀਪੈਡ ਨੇੜੇ ਪਹਾੜ ਤੋਂ ਚੱਟਾਨਾਂ ਡਿੱਗਣ ਕਾਰਨ 65 ਸਾਲਾ ਵਿਅਕਤੀ ਦੀ ਮੌਤ ਹੋ ਗਈ। ਕੇਦਾਰਨਾਥ ਪੈਦਲ ਮਾਰਗ ’ਤੇ ਲੈਂਡਸਲਾਈਡ ਤੋਂ ਬਾਅਦ ਯਾਤਰਾ ਰੋਕ ਦਿੱਤੀ ਗਈ ਹੈ। ਭੀਮਬਲੀ ਤੋਂ ਕੇਦਾਰਨਾਥ ਵਿਚਕਾਰ ਕਰੀਬ 1000 ਯਾਤਰੀ ਫਸੇ ਹਨ, ਜਿਨ੍ਹਾਂ ਵਿੱਚ ਕਈਆਂ ਦੀ ਤਬੀਅਤ ਵਿਗੜ ਗਈ ਹੈ।
ਬ੍ਰੇਕਿੰਗ : ਉੱਤਰਾਖੰਡ ਵਿੱਚ ਭਾਰੀ ਮੀਂਹ ਦਾ ਕਹਿਰ, ਕੇਦਾਰਨਾਥ ਪੈਦਲ ਮਾਰਗ ’ਤੇ ਲੈਂਡਸਲਾਈਡ, 1000 ਯਾਤਰੀ ਫਸੇ
RELATED ARTICLES


