ਚੰਡੀਗੜ੍ਹ: ਪੰਜਾਬ ਵਿੱਚ ਸਰਕਾਰੀ ਮੁਲਾਜ਼ਮਾਂ ਦੇ ਬਕਾਇਆ ਮਹਿੰਗਾਈ ਭੱਤੇ (DA) ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਖ਼ਤ ਰੁਖ ਅਪਣਾਇਆ ਹੈ। ਸੁਣਵਾਈ ਦੌਰਾਨ ਚੀਫ਼ ਜਸਟਿਸ ਨੇ ਕਿਹਾ ਕਿ ਅਦਾਲਤ ਕਾਨੂੰਨ ਮੁਤਾਬਕ ਚੱਲੇਗੀ ਅਤੇ ਕਿਸੇ ਵੀ ਦਬਾਅ ਹੇਠ ਸੰਸਥਾ ਨੂੰ ਝੁਕਾਇਆ ਨਹੀਂ ਜਾ ਸਕਦਾ। ਬਕਾਇਆ DA ਦੀ ਅਦਾਇਗੀ ਨੂੰ ਲੈ ਕੇ ਸਰਕਾਰੀ ਮੁਲਾਜ਼ਮਾਂ ਦੀਆਂ ਮੰਗਾਂ ਅਤੇ ਸਰਕਾਰ ਦੇ ਪੱਖ ’ਤੇ ਅਦਾਲਤ ਵਿੱਚ ਵਿਚਾਰ ਹੋਇਆ। ਮਾਮਲੇ ਦੀ ਅਗਲੀ ਕਾਰਵਾਈ ਨੂੰ ਲੈ ਕੇ ਮੁਲਾਜ਼ਮਾਂ ਦੀਆਂ ਨਜ਼ਰਾਂ ਹਾਈ ਕੋਰਟ ’ਤੇ ਹਨ।
ਬ੍ਰੇਕਿੰਗ : ਪੰਜਾਬ ਦੇ ਬਕਾਇਆ DA ’ਤੇ ਹਾਈ ਕੋਰਟ ਸਖ਼ਤ, ਚੀਫ਼ ਜਸਟਿਸ ਨੇ ਦਬਾਅ ’ਤੇ ਦਿੱਤੀ ਸਖ਼ਤ ਟਿੱਪਣੀ
RELATED ARTICLES


