More
    HomePunjabi NewsLiberal Breakingਬ੍ਰੇਕਿੰਗ : ਅੰਮ੍ਰਿਤਸਰ ਹਵਾਈ ਅੱਡੇ ਨੇੜੇ ਸ਼ੱਕੀ ਡਰੋਨ, ਸੱਤ ਉਡਾਣਾਂ ਦਿੱਲੀ ਤੇ...

    ਬ੍ਰੇਕਿੰਗ : ਅੰਮ੍ਰਿਤਸਰ ਹਵਾਈ ਅੱਡੇ ਨੇੜੇ ਸ਼ੱਕੀ ਡਰੋਨ, ਸੱਤ ਉਡਾਣਾਂ ਦਿੱਲੀ ਤੇ ਚੰਡੀਗੜ੍ਹ ਵੱਲ ਮੋੜੀਆਂ

    ਅੰਮ੍ਰਿਤਸਰ: ਗੁਰੂ ਰਾਮ ਦਾਸ ਜੀ ਕੌਮਾਂਤਰੀ ਹਵਾਈ ਅੱਡੇ ’ਤੇ ਐਤਵਾਰ ਰਾਤ ਸੰਚਾਲਨ ਖੇਤਰ ਵਿੱਚ ਕੁਝ ਸ਼ੱਕੀ ਡਰੋਨ ਵਰਗੀਆਂ ਉੱਡਦੀਆਂ ਵਸਤੂਆਂ ਦੇਖੇ ਜਾਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੂੰ ਹਾਈ ਅਲਰਟ ’ਤੇ ਕਰ ਦਿੱਤਾ ਗਿਆ। ਏਅਰ ਟਰੈਫਿਕ ਕੰਟਰੋਲ (ਏਟੀਸੀ) ਨੇ ਜਹਾਜ਼ਾਂ ਦੀ ਲੈਂਡਿੰਗ ਰੋਕ ਦਿੱਤੀ ਅਤੇ ਦਿੱਲੀ ਤੇ ਚੰਡੀਗੜ੍ਹ ਲਈ ਆਉਣ ਵਾਲੀਆਂ ਸੱਤ ਉਡਾਣਾਂ ਨੂੰ ਮੋੜ ਦਿੱਤਾ। ਘਟਨਾ ਰਾਤ ਕਰੀਬ 10 ਵਜੇ ਸਾਹਮਣੇ ਆਈ। ਮੁੱਢਲੀ ਜਾਣਕਾਰੀ ਮੁਤਾਬਕ ਵਸਤੂਆਂ ਰੁਡਿਆਲਾ ਪਿੰਡ ਵੱਲੋਂ ਹਵਾਈ ਅੱਡੇ ਵੱਲ ਆਉਂਦੀਆਂ ਦਿਖਾਈ ਦਿੱਤੀਆਂ ਅਤੇ ਕਈ ਮਿੰਟ ਹਵਾ ਵਿੱਚ ਰਹੀਆਂ।

    RELATED ARTICLES

    Most Popular

    Recent Comments