More
    HomeEnglish Newsਬ੍ਰੇਕਿੰਗ: ਟਰੰਪ ਨੇ ਬੋਇੰਗ ਡੀਲ ਲਈ ਬੰਗਲਾਦੇਸ਼ ਦਾ ਕੀਤਾ ਧੰਨਵਾਦ, PM ਨੂੰ...

    ਬ੍ਰੇਕਿੰਗ: ਟਰੰਪ ਨੇ ਬੋਇੰਗ ਡੀਲ ਲਈ ਬੰਗਲਾਦੇਸ਼ ਦਾ ਕੀਤਾ ਧੰਨਵਾਦ, PM ਨੂੰ ਕਿਹਾ- ਇਹ ਫਾਈਟਰ ਜੈੱਟ ਨਿਰਾਸ਼ ਨਹੀਂ ਕਰੇਗਾ

    ਢਾਕਾ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੋਇੰਗ ਨਾਲ ਹੋਈ ਡੀਲ ਲਈ ਬੰਗਲਾਦੇਸ਼ ਦਾ ਧੰਨਵਾਦ ਕੀਤਾ। ਗੱਲਬਾਤ ਦੌਰਾਨ ਟਰੰਪ ਨੇ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਇਹ ਫਾਈਟਰ ਜੈੱਟ ਉਨ੍ਹਾਂ ਨੂੰ ਨਿਰਾਸ਼ ਨਹੀਂ ਕਰੇਗਾ। ਉਨ੍ਹਾਂ ਇਹ ਵੀ ਕਿਹਾ ਕਿ ਉਹ ਇਸ ਗੱਲ ਨੂੰ ਯਾਦ ਰੱਖਣਗੇ। ਬੋਇੰਗ ਡੀਲ ਨੂੰ ਲੈ ਕੇ ਹੋਈ ਇਸ ਗੱਲਬਾਤ ਵਿੱਚ ਦੋਵਾਂ ਦੇਸ਼ਾਂ ਦਰਮਿਆਨ ਰੱਖਿਆ ਅਤੇ ਹਵਾਬਾਜ਼ੀ ਸਹਿਯੋਗ ਨੂੰ ਲੈ ਕੇ ਚਰਚਾ ਹੋਈ। ਇਸ ਬਿਆਨ ਤੋਂ ਬਾਅਦ ਡੀਲ ਸਿਆਸੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

    RELATED ARTICLES

    Most Popular

    Recent Comments