More
    HomePunjabi NewsLiberal Breakingਬ੍ਰੇਕਿੰਗ: ‘ਪੈਸਾ ਕਮਾਉਣਾ ਟੀਚਾ ਹੁੰਦਾ ਤਾਂ ਕਲਾਕਾਰੀ ’ਚੋਂ ਬਹੁਤ ਕਮਾ ਲੈਂਦੇ’ :...

    ਬ੍ਰੇਕਿੰਗ: ‘ਪੈਸਾ ਕਮਾਉਣਾ ਟੀਚਾ ਹੁੰਦਾ ਤਾਂ ਕਲਾਕਾਰੀ ’ਚੋਂ ਬਹੁਤ ਕਮਾ ਲੈਂਦੇ’ : CM ਭਗਵੰਤ ਮਾਨ

    ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜੇ ਪੈਸਾ ਕਮਾਉਣਾ ਉਨ੍ਹਾਂ ਦਾ ਟੀਚਾ ਹੁੰਦਾ ਤਾਂ ਉਹ ਕਲਾਕਾਰੀ ਦੇ ਖੇਤਰ ਵਿੱਚੋਂ ਬਹੁਤ ਕਮਾ ਸਕਦੇ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮਕਸਦ ਲੋਕਾਂ ਦੇ ਚੁੱਲ੍ਹਿਆਂ ਦੀ ਅੱਗ ਬਾਲ ਕੇ ਰੱਖਣਾ ਹੈ। CM ਮਾਨ ਨੇ ਵਿਰੋਧੀਆਂ ’ਤੇ ਪੰਜਾਬ ਨੂੰ ਨਸ਼ਿਆਂ ਅਤੇ ਬੇਰੁਜ਼ਗਾਰੀ ਦੀ ਦਲਦਲ ਵਿੱਚ ਧੱਕਣ ਦੇ ਦੋਸ਼ ਲਗਾਉਂਦਿਆਂ ‘ਰੰਗਲਾ ਪੰਜਾਬ’ ਬਣਾਉਣ ਦਾ ਸੰਕਲਪ ਦੁਹਰਾਇਆ।

    RELATED ARTICLES

    Most Popular

    Recent Comments