ਮੁੱਖ ਮੰਤਰੀ ਭਗਵੰਤ ਮਾਨ ਨੇ ਬਾਬਾ ਬਕਾਲਾ ਸਾਹਿਬ ਤੋਂ ਸਮੂਹ ਪੰਜਾਬੀਆਂ ਨੂੰ ਰੱਖੜ ਪੁੰਨਿਆ ਦੀਆਂ ਵਧਾਈਆਂ ਦਿੱਤੀਆਂ। ਉਨ੍ਹਾਂ ਦੱਸਿਆ ਕਿ ‘ਸਤਿਕਾਰ ਯੋਜਨਾ’ ਤਹਿਤ ਰੱਖੜੀ ਮੌਕੇ 5.30 ਲੱਖ ਮਹਿਲਾਵਾਂ ਦੇ ਖਾਤਿਆਂ ਵਿੱਚ ₹181.50 ਕਰੋੜ ਦੀ ਸਨਮਾਨ ਰਾਸ਼ੀ ਪਾਈ ਗਈ ਹੈ। CM ਮਾਨ ਮੁਤਾਬਕ ਹੁਣ ਤੱਕ 70.92 ਲੱਖ ਮਾਵਾਂ-ਭੈਣਾਂ ਇਸ ਯੋਜਨਾ ਦਾ ਲਾਭ ਲੈ ਚੁੱਕੀਆਂ ਹਨ। ਉਨ੍ਹਾਂ ਪੰਜਾਬ ਵਿੱਚ ਸਰਕਾਰ ਦੀਆਂ ਹੋਰ ਉਪਲਬਧੀਆਂ ਵੀ ਗਿਣਵਾਈਆਂ।
ਬ੍ਰੇਕਿੰਗ: ਰੱਖੜ ਪੁੰਨਿਆ ਮੌਕੇ 5.30 ਲੱਖ ਮਹਿਲਾਵਾਂ ਦੇ ਖਾਤਿਆਂ ’ਚ ਪਾਏ ₹181.50 ਕਰੋੜ: CM ਮਾਨ
RELATED ARTICLES


