More
    HomePunjabi NewsLiberal Breakingਬ੍ਰੇਕਿੰਗ: 2027 ’ਚ ਅਕਾਲੀ ਸਰਕਾਰ ਬਣੀ ਤਾਂ ਗਰੀਬ ਬੱਚਿਆਂ ਲਈ ਕਾਲਜ ਤੱਕ...

    ਬ੍ਰੇਕਿੰਗ: 2027 ’ਚ ਅਕਾਲੀ ਸਰਕਾਰ ਬਣੀ ਤਾਂ ਗਰੀਬ ਬੱਚਿਆਂ ਲਈ ਕਾਲਜ ਤੱਕ ਮੁਫ਼ਤ ਪੜ੍ਹਾਈ ਦਾ ਐਲਾਨ: ਸੁਖਬੀਰ ਬਾਦਲ

    ਸੁਖਬੀਰ ਸਿੰਘ ਬਾਦਲ ਨੇ 2027 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਗਰੀਬ ਪਰਿਵਾਰਾਂ ਦੇ ਬੱਚਿਆਂ ਲਈ ਵੱਡੇ ਐਲਾਨ ਕੀਤੇ ਹਨ। ਉਨ੍ਹਾਂ ਕਿਹਾ ਕਿ SC, BC ਅਤੇ General ਵਰਗ ਦੇ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਕਾਲਜ ਤੱਕ ਮੁਫ਼ਤ ਪੜ੍ਹਾਈ ਦਿੱਤੀ ਜਾਵੇਗੀ। ਵੱਡੀਆਂ ਯੂਨੀਵਰਸਿਟੀਆਂ, ਕਾਲਜਾਂ ਅਤੇ ਨਾਮੀ ਸਕੂਲਾਂ ਵਿੱਚ 50% ਸੀਟਾਂ ਗਰੀਬ ਪਰਿਵਾਰਾਂ ਦੇ ਬੱਚਿਆਂ ਲਈ ਰਾਖਵੀਆਂ ਰੱਖਣ ਦਾ ਵੀ ਐਲਾਨ ਕੀਤਾ।

    RELATED ARTICLES

    Most Popular

    Recent Comments