More
    HomePunjabi NewsLiberal Breakingਬ੍ਰੇਕਿੰਗ: ਆਦਰਸ਼ ਸਕੂਲਾਂ ਦੇ 1100 ਅਧਿਆਪਕਾਂ ਦੀ ਤਨਖਾਹ ’ਚ 120% ਤੋਂ ਵੱਧ...

    ਬ੍ਰੇਕਿੰਗ: ਆਦਰਸ਼ ਸਕੂਲਾਂ ਦੇ 1100 ਅਧਿਆਪਕਾਂ ਦੀ ਤਨਖਾਹ ’ਚ 120% ਤੋਂ ਵੱਧ ਵਾਧਾ, ₹10 ਹਜ਼ਾਰ ਤੋਂ ਵਧ ਕੇ ₹22 ਹਜ਼ਾਰ ਤੋਂ ਪਾਰ ਹੋਵੇਗੀ

    ਪੰਜਾਬ ਸਰਕਾਰ ਨੇ ਆਦਰਸ਼ ਸਕੂਲਾਂ ਦੇ ਕਰੀਬ 1100 ਅਧਿਆਪਕਾਂ ਦੀਆਂ ਤਨਖਾਹਾਂ ਵਿੱਚ 120% ਤੋਂ ਵੱਧ ਵਾਧੇ ਨੂੰ ਮਨਜ਼ੂਰੀ ਦਿੱਤੀ ਹੈ। ਇਨ੍ਹਾਂ ਅਧਿਆਪਕਾਂ ਦੀ ਤਨਖਾਹ ਹੁਣ ₹10,000 ਤੋਂ ਵਧ ਕੇ ₹22,000 ਤੋਂ ਪਾਰ ਹੋਵੇਗੀ। ਸਰਕਾਰ ਵੱਲੋਂ ਇਨ੍ਹਾਂ ਨੂੰ ਕੇਂਦਰੀ ਵਿਦਿਆਲਿਆ ਦੀ ਤਰਜ਼ ’ਤੇ ਬਿਹਤਰ ਸਹੂਲਤਾਂ ਦੇਣ ਦਾ ਵੀ ਫੈਸਲਾ ਕੀਤਾ ਗਿਆ ਹੈ। ਸਰਕਾਰ ਨੇ ਕਿਹਾ ਕਿ ਅਧਿਆਪਕਾਂ ਦੇ ਹੱਕਾਂ ਅਤੇ ਭਲਾਈ ਲਈ ਉਹ ਵਚਨਬੱਧ ਹੈ।

    RELATED ARTICLES

    Most Popular

    Recent Comments