ਪੰਜਾਬ ਵਿੱਚ ਅਗਸਤ ਮਹੀਨੇ ਦੌਰਾਨ H1N1 ਸਵਾਇਨ ਫਲੂ ਦੇ 70 ਮਾਮਲੇ ਦਰਜ ਕੀਤੇ ਗਏ ਹਨ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਸ ਸਥਿਤੀ ਨੂੰ ਲੈ ਕੇ ਘਬਰਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਦੱਸਿਆ ਕਿ ਜਨਵਰੀ ਤੋਂ ਜੁਲਾਈ ਤੱਕ ਸਵਾਇਨ ਫਲੂ ਦੇ ਮਾਮਲੇ ਇੱਕ ਅੰਕ ਤੱਕ ਸੀਮਤ ਰਹੇ ਸਨ, ਪਰ ਦਿੱਲੀ ਵਿੱਚ ਮਾਮਲੇ ਵਧਣ ਤੋਂ ਬਾਅਦ ਅਗਸਤ ਵਿੱਚ ਪੰਜਾਬ ਵਿੱਚ ਵੀ ਕੇਸਾਂ ਵਿੱਚ ਅਚਾਨਕ ਵਾਧਾ ਦੇਖਿਆ ਗਿਆ।
ਬ੍ਰੇਕਿੰਗ: ਪੰਜਾਬ ’ਚ ਅਗਸਤ ਦੌਰਾਨ H1N1 ਦੇ 70 ਮਾਮਲੇ, ਸਿਹਤ ਮੰਤਰੀ ਬੋਲੇ- ਘਬਰਾਉਣ ਦੀ ਲੋੜ ਨਹੀਂ
RELATED ARTICLES


