ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 2 ਤੋਂ 9 ਜੁਲਾਈ ਤੱਕ ਬੰਗਲੁਰੂ ਦੇ ਇੱਕ ਨਿੱਜੀ ਨੇਚਰੋਪੈਥੀ ਕੇਂਦਰ ਵਿੱਚ ਵਿਪਾਸਨਾ ਸੈਸ਼ਨ ਵਿੱਚ ਹਿੱਸਾ ਲੈਣਗੇ। ਪਿਛਲੇ ਕਈ ਹਫ਼ਤਿਆਂ ਤੋਂ ਲਗਾਤਾਰ ਸਰਕਾਰੀ ਮੀਟਿੰਗਾਂ, ਲੋਕ ਮਿਲਣੀ ਪ੍ਰੋਗਰਾਮਾਂ ਅਤੇ ਸੂਬਾ ਪੱਧਰੀ ਦੌਰਿਆਂ ਕਾਰਨ ਉਨ੍ਹਾਂ ਦਾ ਕਾਰਜਕ੍ਰਮ ਬਹੁਤ ਵਿਅਸਤ ਰਿਹਾ, ਜਿਸ ਕਰਕੇ ਆਰਾਮ ਅਤੇ ਸਿਹਤ ਲਈ ਇਹ ਸੈਸ਼ਨ ਰੱਖਿਆ ਗਿਆ ਹੈ।
ਬ੍ਰੇਕਿੰਗ: ਮੁੱਖ ਮੰਤਰੀ ਭਗਵੰਤ ਮਾਨ ਇੱਕ ਹਫ਼ਤੇ ਦੇ ਵਿਪਾਸਨਾ ਸੈਸ਼ਨ ਲਈ ਬੰਗਲੁਰੂ ਰਵਾਨਾ
RELATED ARTICLES


