ਲਾਹੌਰ: ਪਾਕਿਸਤਾਨ ਵਿੱਚ ਢਾਹੇ ਗਏ ਗੁਰਦੁਆਰੇ ਦੇ ਮੁੜ ਨਿਰਮਾਣ ਦੀ ਪ੍ਰਕਿਰਿਆ ਸ਼ੁਰੂ ਕਰਨ ਦੇ ਸੰਕੇਤ ਮਿਲੇ ਹਨ। ਸੂਬਾਈ ਮੰਤਰੀ ਨੇ ਸੰਬੰਧਿਤ ਅਧਿਕਾਰੀਆਂ ਤੋਂ ਪੂਰੀ ਰਿਪੋਰਟ ਤਲਬ ਕੀਤੀ ਹੈ। ਇਸ ਦੇ ਨਾਲ ਹੀ ਗੁਰਦੁਆਰੇ ਵਾਲੀ ਜ਼ਮੀਨ ਦੇ ਮਾਲਕੀ ਹੱਕਾਂ ਦੀ ਵੀ ਜਾਂਚ ਕੀਤੀ ਜਾਵੇਗੀ ਤਾਂ ਜੋ ਅਗਲੇ ਕਦਮ ਕਾਨੂੰਨੀ ਪ੍ਰਕਿਰਿਆ ਅਨੁਸਾਰ ਚੁੱਕੇ ਜਾ ਸਕਣ।
ਬ੍ਰੇਕਿੰਗ: ਪਾਕਿਸਤਾਨ ਵਿੱਚ ਢਾਹੇ ਗਏ ਗੁਰਦੁਆਰੇ ਦਾ ਹੋਵੇਗਾ ਮੁੜ ਨਿਰਮਾਣ, ਜ਼ਮੀਨ ਦੇ ਮਾਲਕੀ ਹੱਕਾਂ ਦੀ ਹੋਵੇਗੀ ਜਾਂਚ
RELATED ARTICLES


