More
    HomePunjabi NewsLiberal Breakingਬ੍ਰੇਕਿੰਗ: ਮੁੱਖ ਮੰਤਰੀ ਭਗਵੰਤ ਮਾਨ ਨੇ ਪਰਿਵਾਰ ਸਮੇਤ ਭਰੇ SIR-2026 ਫਾਰਮ, ਲੋਕਾਂ...

    ਬ੍ਰੇਕਿੰਗ: ਮੁੱਖ ਮੰਤਰੀ ਭਗਵੰਤ ਮਾਨ ਨੇ ਪਰਿਵਾਰ ਸਮੇਤ ਭਰੇ SIR-2026 ਫਾਰਮ, ਲੋਕਾਂ ਨੂੰ ਵੀ ਕੀਤੀ ਅਪੀਲ

    ਸੰਗਰੂਰ: ਮੁੱਖ ਮੰਤਰੀ ਭਗਵੰਤ ਮਾਨ ਨੇ ਡਾ. ਗੁਰਪ੍ਰੀਤ ਕੌਰ ਸਮੇਤ SIR-2026 ਤਹਿਤ ਆਪਣੇ ਫਾਰਮ ਭਰ ਕੇ ਬੀਐਲਓ ਨੂੰ ਸੌਂਪੇ। ਉਨ੍ਹਾਂ ਦੱਸਿਆ ਕਿ ਸੰਗਰੂਰ ਦੇ 90 ਫੀਸਦੀ ਵੋਟਰਾਂ ਤੱਕ ਫਾਰਮ ਪਹੁੰਚ ਚੁੱਕੇ ਹਨ। ਮਾਨ ਨੇ ਸੂਬੇ ਦੇ ਹਰ ਵੋਟਰ ਨੂੰ ਸਮੇਂ ਸਿਰ ਫਾਰਮ ਭਰਨ ਦੀ ਅਪੀਲ ਕਰਦਿਆਂ ਕਿਹਾ ਕਿ ਅੰਤਿਮ ਵੋਟਰ ਸੂਚੀ ਅਕਤੂਬਰ 2026 ਵਿੱਚ ਜਾਰੀ ਕੀਤੀ ਜਾਵੇਗੀ।

    RELATED ARTICLES

    Most Popular

    Recent Comments