ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਨੇ ਰਾਘਵ ਚੱਢਾ ਨੂੰ ਕਥਿਤ ਮਾਣਹਾਨੀ ਵਾਲੀ ਆਨਲਾਈਨ ਸਮੱਗਰੀ ਖ਼ਿਲਾਫ਼ ਵਿਆਪਕ ਅੰਤਰਿਮ ਸੁਰੱਖਿਆ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਹਾਲਾਂਕਿ ਅਦਾਲਤ ਨੇ ਉਨ੍ਹਾਂ ਵੱਲੋਂ ਦਰਸਾਈਆਂ ਪੰਜ ਖ਼ਾਸ ਪੋਸਟਾਂ ਨੂੰ ਹਟਾਉਣ ਦੇ ਹੁਕਮ ਜਾਰੀ ਕੀਤੇ ਹਨ। ਜਸਟਿਸ ਸੁਬਰਾਮਨੀਅਮ ਪ੍ਰਸਾਦ ਨੇ ਕਿਹਾ ਕਿ ਬਾਕੀ ਸਮੱਗਰੀ ਪਹਿਲੀ ਨਜ਼ਰ ਵਿੱਚ ਮਾਣਹਾਨੀ ਵਾਲੀ ਨਹੀਂ ਜਾਪਦੀ।
ਬ੍ਰੇਕਿੰਗ: ਦਿੱਲੀ ਹਾਈ ਕੋਰਟ ਨੇ ਰਾਘਵ ਚੱਢਾ ਦੀ ਵੱਡੀ ਮੰਗ ਠੁਕਰਾਈ, ਪੰਜ ਪੋਸਟਾਂ ਹਟਾਉਣ ਦੇ ਹੁਕਮ
RELATED ARTICLES


