More
    HomePunjabi NewsLiberal Breakingਬ੍ਰੇਕਿੰਗ: ਪੰਜਾਬ ਯੂਰੀਆ ਘੁਟਾਲੇ ਵਿੱਚ ਭਾਜਪਾ ਨੇ ਖੋਲ੍ਹਿਆ ਮੋਰਚਾ, ਮੁੱਖ ਮੰਤਰੀ ਭਗਵੰਤ...

    ਬ੍ਰੇਕਿੰਗ: ਪੰਜਾਬ ਯੂਰੀਆ ਘੁਟਾਲੇ ਵਿੱਚ ਭਾਜਪਾ ਨੇ ਖੋਲ੍ਹਿਆ ਮੋਰਚਾ, ਮੁੱਖ ਮੰਤਰੀ ਭਗਵੰਤ ਮਾਨ ਤੋਂ ਅਸਤੀਫ਼ੇ ਸਹਿਤ ਕੀਤੀ CBI ਜਾਂਚ ਦੀ ਮੰਗ

    ਚੰਡੀਗੜ੍ਹ: ਪੰਜਾਬ ਵਿੱਚ ਬੇਪਰਦ ਹੋਏ ਕਰੋੜਾਂ ਰੁਪਏ ਦੇ ਯੂਰੀਆ ਖਾਦ ਸਕੈਂਡਲ ਨੂੰ ਲੈ ਕੇ ਸਿਆਸਤ ਪੂਰੀ ਤਰ੍ਹਾਂ ਭਖ ਗਈ ਹੈ। ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਇਸ ਪੂਰੇ ਮਾਮਲੇ ਦੀ ਕੇਂਦਰੀ ਅੰਵੇਸ਼ਣ ਬਿਊਰੋ (CBI) ਤੋਂ ਉੱਚ ਪੱਧਰੀ ਜਾਂਚ ਕਰਵਾਉਣ ਦੀ ਜ਼ੋਰਦਾਰ ਮੰਗ ਕੀਤੀ ਹੈ। ਭਾਜਪਾ ਆਗੂਆਂ ਨੇ ਦੋਸ਼ ਲਾਇਆ ਕਿ ਕਿਸਾਨਾਂ ਦੀ ਸਬਸਿਡੀ ਵਾਲੀ ਖਾਦ ਮਾਰਕਫੈੱਡ ਅਤੇ ਮਿਲਕਫੈੱਡ ਦੇ ਪਲਾਂਟਾਂ ਵਿੱਚ ਸਪਲਾਈ ਹੋਣਾ ਬਿਨਾਂ ਸਰਕਾਰੀ ਸ਼ਹਿ ਦੇ ਸੰਭਵ ਨਹੀਂ ਹੈ।

    RELATED ARTICLES

    Most Popular

    Recent Comments