More
    HomePunjabi NewsLiberal Breakingਬ੍ਰੇਕਿੰਗ: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਮਾਣਾ ਦੇ ਪਿੰਡ ਫਤਹਿ ਮਾਜਰੀ 'ਚ...

    ਬ੍ਰੇਕਿੰਗ: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਮਾਣਾ ਦੇ ਪਿੰਡ ਫਤਹਿ ਮਾਜਰੀ ‘ਚ ਨਵੇਂ ਖੇਡ ਕੰਪਲੈਕਸ ਦਾ ਨੀਂਹ ਪੱਥਰ

    ਪਟਿਆਲਾ/ਸਮਾਣਾ: ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਹਲਕਾ ਸਮਾਣਾ ਦੇ ਪਿੰਡ ਫਤਹਿ ਮਾਜਰੀ ਵਿਖੇ ਇੱਕ ਨਵੇਂ ਅਧੁਨਿਕ ਖੇਡ ਕੰਪਲੈਕਸ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਵਾਲੇ ਪਾਸੇ ਲਾਉਣਾ ਹੀ ਨਸ਼ਿਆਂ ਦਾ ਪੱਕਾ ਇਲਾਜ ਹੈ, ਕਿਉਂਕਿ ਗਰਾਊਂਡਾਂ ਨਾਲ ਜੁੜਨ ਵਾਲੇ ਬੱਚੇ ਕਦੇ ਮਾੜੇ ਰਾਹਾਂ ‘ਤੇ ਨਹੀਂ ਪੈਂਦੇ। CM ਮਾਨ ਨੇ ਇੱਕ ਵੱਡਾ ਐਲਾਨ ਕਰਦਿਆਂ ਦੱਸਿਆ ਕਿ ਆਉਣ ਵਾਲੀ 15 ਜੁਲਾਈ ਤੱਕ ਪੰਜਾਬ ਦੇ 3,000 ਪਿੰਡਾਂ ਵਿੱਚ ਖੇਡ ਮੈਦਾਨ ਮੁਕੰਮਲ ਤੌਰ ‘ਤੇ ਤਿਆਰ ਕਰ ਦਿੱਤੇ ਜਾਣਗੇ ।

    RELATED ARTICLES

    Most Popular

    Recent Comments