ਕੈਬਨਿਟ ਮੰਤਰੀ ਮੀਤ ਹੇਅਰ ਨੇ ਅੱਜ ਪੰਜਾਬ ਵਿਧਾਨ ਸਭਾ ਵਿੱਚ ਪਿਛਲੀਆਂ ਸਰਕਾਰਾਂ ਵੱਲੋਂ ਚੋਣਾਂ ਤੋਂ ਐਨ ਪਹਿਲਾਂ ਮਹਿਜ਼ ਚੋਣਾਵੀ ਸਟੰਟ ਵਾਸਤੇ ਰੱਖੇ ਜਾਂਦੇ ਨੀਂਹ ਪੱਥਰਾਂ ਦਾ ਮੁੱਦਾ ਚੁੱਕਿਆ। ਉਹਨਾਂ ਪੋਸਟ ਕੀਤਾ ਕਿ ਮੇਰੇ ਆਪਣੇ ਹਲਕੇ ਦੇ ਕਸਬਾ ਹੰਢਿਆਇਆ ਵਿਖੇ ਪਿਛਲੀ ਕਾਂਗਰਸ ਸਰਕਾਰ ਵੱਲੋਂ ਅਜਿਹਾ ਕੋਝਾ ਮਜ਼ਾਕ ਕਰਦਿਆਂ ਬਿਨਾਂ ਕਿਸੇ ਕਾਗਜ਼ੀ ਪ੍ਰਵਾਨਗੀਆਂ ਦੇ ਹਸਪਤਾਲ ਦਾ ਨੀਂਹ ਪੱਥਰ ਰੱਖਿਆ ਗਿਆ ਹੈ ।
ਕੈਬਨਿਟ ਮੰਤਰੀ ਮੀਤ ਹੇਅਰ ਨੇ ਪੰਜਾਬ ਵਿਧਾਨ ਸਭਾ ਵਿੱਚ ਕਾਂਗਰਸ ਦੇ ਚੋਣ ਸਟੰਟ ਦਾ ਚੁੱਕਿਆ ਮੁੱਦਾ
RELATED ARTICLES