More
    HomePunjabi NewsLiberal Breakingਬ੍ਰੇਕਿੰਗ: ਮਰੀਜ਼ਾਂ ਦੀ ਜੇਬ 'ਤੇ ਵੱਡਾ ਬੋਝ, ਕੇਂਦਰ ਸਰਕਾਰ ਵੱਲੋਂ ਕੈਂਸਰ ਦੀਆਂ...

    ਬ੍ਰੇਕਿੰਗ: ਮਰੀਜ਼ਾਂ ਦੀ ਜੇਬ ‘ਤੇ ਵੱਡਾ ਬੋਝ, ਕੇਂਦਰ ਸਰਕਾਰ ਵੱਲੋਂ ਕੈਂਸਰ ਦੀਆਂ ਦਵਾਈਆਂ ਅਤੇ ਟੈਟਨਸ ਸੀਰਮ ਦੀਆਂ ਕੀਮਤਾਂ ਵਿੱਚ 50% ਤੱਕ ਦੇ ਵਾਧੇ ਨੂੰ ਮਨਜ਼ੂਰੀ

    ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਦੇਸ਼ ਭਰ ਵਿੱਚ ਸ਼ਾਰਟੇਜ (ਕਮੀ) ਨੂੰ ਖ਼ਤਮ ਕਰਨ ਲਈ ਕੈਂਸਰ ਦੀਆਂ ਲਾਈਫ-ਸੇਵਿੰਗ ਦਵਾਈਆਂ (ਸਿਸਪਲੈਟਿਨ ਤੇ ਕਾਰਬੋਪਲੈਟਿਨ), ਟੈਟਨਸ ਸੀਰਮ ਅਤੇ ਬੱਚਿਆਂ ਦੇ ਜ਼ਰੂਰੀ ਟੀਕਿਆਂ ਦੀਆਂ ਕੀਮਤਾਂ ਵਿੱਚ 50 ਫ਼ੀਸਦੀ ਤੱਕ ਦੇ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਡਰੱਗ ਪ੍ਰਾਈਸ ਰੈਗੂਲੇਟਰ NPPA ਨੇ ਕੱਚੇ ਮਾਲ (API) ਦੀਆਂ ਵਧਦੀਆਂ ਕੀਮਤਾਂ ਕਾਰਨ ਅਸਧਾਰਨ ਸ਼ਕਤੀਆਂ ਦੀ ਵਰਤੋਂ ਕਰਦਿਆਂ ਇਹ ਫ਼ੈਸਲਾ ਲਿਆ ਹੈ।

    RELATED ARTICLES

    Most Popular

    Recent Comments