More
    HomePunjabi NewsLiberal Breakingਬ੍ਰੇਕਿੰਗ: ਪੰਜਾਬ ਕੈਬਨਿਟ ਵਿੱਚ ਵੱਡਾ ਫ਼ੇਰਬਦਲ; ਤਰੁਣਪ੍ਰੀਤ ਸੌਂਧ, ਹਰਜੋਤ ਬੈਂਸ ਅਤੇ ਅਮਨ...

    ਬ੍ਰੇਕਿੰਗ: ਪੰਜਾਬ ਕੈਬਨਿਟ ਵਿੱਚ ਵੱਡਾ ਫ਼ੇਰਬਦਲ; ਤਰੁਣਪ੍ਰੀਤ ਸੌਂਧ, ਹਰਜੋਤ ਬੈਂਸ ਅਤੇ ਅਮਨ ਅਰੋੜਾ ਨੂੰ ਮਿਲੀਆਂ ਨਵੀਆਂ ਜ਼ਿੰਮੇਵਾਰੀਆਂ

    ਚੰਡੀਗੜ੍ਹ: ਪੰਜਾਬ ਕੈਬਨਿਟ ਵਿੱਚ ਵੱਡਾ ਫ਼ੇਰਬਦਲ ਕਰਦਿਆਂ ਅਹਿਮ ਵਿਭਾਗਾਂ ਦੀਆਂ ਜ਼ਿੰਮੇਵਾਰੀਆਂ ਬਦਲੀਆਂ ਗਈਆਂ ਹਨ। ਮੰਤਰੀ ਤਰੁਣਪ੍ਰੀਤ ਸਿੰਘ ਸੌਂਧ ਨੂੰ ਹੁਣ ਬਿਜਲੀ ਵਿਭਾਗ ਦੀ ਕਮਾਨ ਸੌਂਪੀ ਗਈ ਹੈ। ਹਰਜੋਤ ਸਿੰਘ ਬੈਂਸ ਨੂੰ ਲੋਕਲ ਬਾਡੀ ਵਿਭਾਗ ਦਿੱਤਾ ਗਿਆ ਹੈ, ਜਦਕਿ ਅਮਨ ਅਰੋੜਾ ਹੁਣ ਉਦਯੋਗ ਵਿਭਾਗ ਦੀ ਜ਼ਿੰਮੇਵਾਰੀ ਸੰਭਾਲਣਗੇ। ਇਹ ਬਦਲਾਅ ਪ੍ਰਸ਼ਾਸਨਿਕ ਕੰਮਕਾਜ ਨੂੰ ਗਤੀ ਦੇਣ ਲਈ ਕੀਤੇ ਗਏ ਹਨ। ਮੰਤਰੀਆਂ ਨੂੰ ਤੁਰੰਤ ਨਵੇਂ ਵਿਭਾਗਾਂ ਦਾ ਚਾਰਜ ਲੈਣ ਦੇ ਹੁਕਮ ਹਨ।

    RELATED ARTICLES

    Most Popular

    Recent Comments